|
| ਮੁੰਬਈ ਇੰਡੀਅਨਸ ਨੇ ਰਾਜਸਥਾਨ ਨੂੰ ਹਰਾਇਆ |
| ਮੁੰਬਈ(ਭਾਸ਼ਾ), 9 ਮਈ 2008 ( 09:54 IST ) | |
ਮੁੰਬਈ ਇੰਡੀਅਨਸ ਨੇ 7 ਵਿਕਟਾਂ ਦੀ ਸ਼ਾਨਦਾਰ ਜਿੱਤ ਨਾਲ ਰਾਜਸਥਾਨ ਰਾਇਲਸ ਦੀ ਆਈਪੀਐਲ ਵਿਚ ਜੇਤੂ ਮੁਹਿੰਮ ਨੂੰ ਰੋਕ ਦਿੱਤਾ.ਲਗਾਤਾਰ 5 ਮੈਚ ਜਿੱਤ ਕੇ ਅੰਕ ਤਾਲਿਕਾ ਵਿਚ ਚੋਟੀ ਉੱਪਰ ਪੁੱਜੀ ਰਾਜਸਥਾਨ ਦੇ ਬੱਲੇਬਾਜਾਂ ਨੇ ਖਰਾਬ ਪ੍ਰਦਰਸ਼ਨ ਕੀਤਾ ਅਤੇ ਉਹ 16.2 ਓਵਰਾਂ ਵਿਚ 103 ਵਿਕਟਾਂ ਹੀ ਬਣਾ ਸਕੀ.
ਲਗਾਤਾਰ ਸੱਤਵੇਂ ਮੈਚ ਵਿਚ ਸਚਿਨ ਤੋਂ ਬਿਨਾ ਉੱਤਰੀ ਮੁੰਬਈ ਇੰਡੀਅਨਸ ਨੇ ਇਸ ਛੋਟੇ ਜਿਹੇ ਟੀਚੇ ਉੱਪਰ ਪੁੱਜਣ ਵਿਚ ਕੋਈ ਕਾਹਲੀ ਨਹੀਂ ਵਿਖਾਈ ਪਰ ਫਿਰ ਵੀ ਉਸਨੇ ਰੋਬਿਨ ਦੇ ਤੁਫਾਨੀ ਤੇਵਰਾਂ ਸਦਕਾ 29 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਉੱਪਰ 104 ਦੌੜਾਂ ਬਣਾ ਕੇ ਤੀਜੀ ਜਿੱਤ ਦਰਜ ਕੀਤੀ.
ਰਾਜਸਥਾਨ ਰਾਇਲਸ ਇਸ ਹਾਰ ਨਾਲ ਅੰਕ ਤਾਲਿਕਾ ਵਿਚ ਕਿੰਗਸ ਇਲੈਵਨ ਪੰਜਾਬ ਮਗਰੋਂ ਦੂਜੇ ਸਥਾਨ ਉੱਪਰ ਖਿਸਕ ਗਿਆ ਹੈ ਜਦੋਂ ਕਿ ਮੁੰਬਈ ਇੰਡੀਅਨਸ ਪੰਜਵੇਂ ਨੰਬਰ ਉੱਪਰ ਪੁੱਜ ਗਈ ਹੈ.
ਰਾਇਲਸ ਇਸ ਹਾਰ ਲਈ ਖੁਦ ਜੁੰਮੇਵਾਰ ਰਿਹਾ ਕਿਉਂ ਜੋ ਉਸਦੇ ਬੱਲੇਬਾਜਾਂ ਨੇ ਗਲਤ ਸ਼ਾਟ ਖੇਡ ਕੇ ਆਪਣੀਆਂ ਵਿਕਟਾਂ ਗੁਆਈਆਂ.ਸਿਰਫ ਅਸਨੋਦਕਰ(39) ਅਤੇ ਸ਼ੇਨ ਵਾਟਸਨ(32) ਹੀ ਦਹਾਈ ਤੱਕ ਪੁੱਜ ਸਕੇ.ਉਸ ਦੀਆਂ ਆਖਰੀ ਵਿਕਟਾਂ ਤਾਂ 40 ਗੇਂਦਾਂ ਅਤੇ 29 ਦੌੜਾਂ ਦੇ ਅੰਦਰ ਡਿੱਗੀਆਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|