ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਜਰਮਨ ਓਪਨ ਟੈਨਿਸ,ਹੈਨਿਨ ਦੀ ਹਾਰ
ਬਰਲਿਨ(ਭਾਸ਼ਾ), ਸ਼ੁਕਰਵਾਰ, 9 ਮਈ 2008   ( 08:15 IST )
ਦੁਨੀਆ ਦੀ ਨੰਬਰ ਇੱਕ ਖਿਡਾਰਨ ਜਸਟਿਨ ਹੈਨਿਨ ਨੂੰ ਜਰਮਨ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਇੱਥੇ ਰੂਸ ਦੀ ਦਿਨਾਰਾ ਸਾਫੀਨਾ ਹੱਥੀਂ ਹਾਰ ਦਾ ਸਾਹਮਣਾ ਕਰਨਾ ਪਿਆ.

ਸਾਫੀਨਾ ਨੇ ਹੈਨਿਨ ਨੂੰ 5-7, 6-3, 6-1 ਨਾਲ ਹਰਾਇਆ.

ਸਾਫੀਨਾ ਹੁਣ ਕਵਾਰਟਰ ਫਾਇਨਲ ਵਿਚ ਸੈਰੇਨਾ ਵਿਲੀਅਮਸ ਨਾਲ ਭਿੜੇਗੀ ਜਿੰਨ੍ਹਾਂ ਨੇ ਪੋਲੈਂਡ ਦੀ ਅਗਨੀਏਜ਼ਕਾ ਰਦਵਾਂਸਕਾ ਨੂੰ ਸਿੱਧੇ ਸੈਟਾਂ ਵਿਚ 6-3, 6-1 ਨਾਲ ਹਰਾਕੇ ਲਗਾਤਾਰ 17ਵੀਂ ਜਿੱਤ ਦਰਜ ਕੀਤੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰੋਮ ਮਾਸਟਰਸ ਟੈਨਿਸ,ਫੈਡਰਰ ਅਗਲੇ ਗੇੜ੍ਹ 'ਚ
ਗਾਵਸਕਰ ਨੇ ਦਿੱਤਾ ਅਸਤੀਫਾ
ਵਿਟੋਰੀ ਅਭਿਆਸ ਮੈਚ ਵਿੱਚ ਨਹੀਂ ਖੇਡਣਗੇ
ਓਲੰਪਿਕ ਮਸ਼ਾਲ ਐਵਰੈਸਟ ਦੀ ਚੋਟੀ 'ਤੇ
ਟੀਮ ਮੈਨੇਜਰ ਹੋਣਗੇ ਪਰਗਟ ਸਿੰਘ
ਯੂਨਿਸ ਖਾਨ ਜੁੜਨਗੇ ਰਾਜਸਥਾਨ ਰਾਇਲਸ ਨਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace