ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਰੋਮ ਮਾਸਟਰਸ ਟੈਨਿਸ,ਫੈਡਰਰ ਅਗਲੇ ਗੇੜ੍ਹ 'ਚ
ਰੋਮ(ਭਾਸ਼ਾ), ਸ਼ੁਕਰਵਾਰ, 9 ਮਈ 2008   ( 08:12 IST )
ਦੁਨੀਆ ਦੇ ਨੰਬਰ ਇੱਕ ਖਿਡਾਰੀ ਰੋਜ਼ਰ ਫੈਡਰਰ ਨੇ ਇੱਥੇ ਕ੍ਰੋਏਸ਼ੀਆ ਦੇ ਇਵੋ ਕਾਰਲੋਵਿਚ ਦੀ ਸਖਤ ਚੁਣੌਤੀ ਤੋਂ ਉੱਭਰਦੇ ਹੋਏ ਰੋਮ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਅਗਲੇ ਕਵਾਰਟਰ ਫਾਇਨਲ ਗੇੜ੍ਹ ਵਿਚ ਪ੍ਰਵੇਸ਼ ਕੀਤਾ.

ਫੈਡਰਰ ਨੇ ਕ੍ਰੋਏਸ਼ੀਆ ਦੇ ਇਸ ਖਿਡਾਰੀ ਨੂੰ ਸਿੱਧੇ ਸੈਟਾਂ ਵਿਚ 7-6, 6-3 ਨਾਲ ਹਰਾਇਆ.

ਫੈਡਰਰ ਹੁਣ ਸੈਮੀਫਾਇਨਲ ਵਿਚ ਸਥਾਨ ਬਨਾਉਣ ਲਈ ਰਾਦੇ ਸਟੇਪਨੇਕ ਨਾਲ ਭਿੜਨਗੇ ਜਿੰਨ੍ਹਾਂ ਨੇ ਪੇਰੂ ਦੇ ਕਵਾਲੀਫਾਇਰ ਲੁਇਸ ਹੋਰਨਾ ਨੂੰ 6-4, 1-6, 6-3 ਨਾਲ ਹਰਾ ਕੇ ਆਖਰੀ 8 ਵਿਚ ਪ੍ਰਵੇਸ਼ ਕੀਤਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗਾਵਸਕਰ ਨੇ ਦਿੱਤਾ ਅਸਤੀਫਾ
ਵਿਟੋਰੀ ਅਭਿਆਸ ਮੈਚ ਵਿੱਚ ਨਹੀਂ ਖੇਡਣਗੇ
ਓਲੰਪਿਕ ਮਸ਼ਾਲ ਐਵਰੈਸਟ ਦੀ ਚੋਟੀ 'ਤੇ
ਟੀਮ ਮੈਨੇਜਰ ਹੋਣਗੇ ਪਰਗਟ ਸਿੰਘ
ਯੂਨਿਸ ਖਾਨ ਜੁੜਨਗੇ ਰਾਜਸਥਾਨ ਰਾਇਲਸ ਨਾਲ
ਭਾਰਤੀ-ਪਾਕਿ ਹਾਕੀ ਲੜ੍ਹੀ ਬੀਜਿੰਗ ਖੇਡਾਂ ਮਗਰੋਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace