ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਗਾਵਸਕਰ ਨੇ ਦਿੱਤਾ ਅਸਤੀਫਾ
ਦੁਬਈ(ਭਾਸ਼ਾ), ਵੀਰਵਾਰ, 8 ਮਈ 2008   ( 15:48 IST )
ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਆਈਸੀਸੀ ਕ੍ਰਿਕਟ ਸੰਮਤੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ.

ਉਹਨਾਂ ਤੋਂ ਮੀਡੀਆ ਨਾਲ ਜੁੜੇ ਉਹਨਾਂ ਦੇ ਪੇਸ਼ੇ ਅਤੇ ਆਈਸੀਸੀ ਕ੍ਰਿਕਟ ਸੰਮਤੀ ਦੇ ਕਾਰਜਕਾਰੀ ਸੀਈਓ ਡੇਵਿਡ ਰਿਚਰਡਸਨ ਨੇ ਇੱਥੇ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਗਾਵਸਕਰ ਨੇ ਆਈਸੀਸੀ ਨੂੰ ਕੱਲ੍ਹ ਆਪਣੇ ਫੈਸਲੇ ਤੋਂ ਜਾਣੂੰ ਕਰਾ ਦਿੱਤਾ.

ਇਸ ਤੋਂ ਇੱਕ ਦਿਨ ਪਹਿਲਾਂ ਹੀ ਇੱਥੇ ਆਈਸੀਸੀ ਦੀ ਕ੍ਰਿਕਟ ਸੰਮਤੀ ਦੀ ਬੈਠਕ ਸੰਪੰਨ ਹੋਈ ਹੈ.

ਆਈਸੀਸੀ ਨੇ ਆਪਣੀ ਕ੍ਰਿਕਟ ਸੰਮਤੀ ਦੇ ਪ੍ਰਧਾਨ ਅਹੁਦੇ ਉੱਪਰ ਕਾਬਜ਼ ਵਿਅਕਤੀ ਦੇ ਮੀਡੀਆ ਨਾਲ ਵੀ ਜੁੜੇ ਹੋਣ ਕਾਰਣ ਹਿੱਤਾਂ ਨਾਲ ਟਕਰਾਅ ਦੀ ਆਸ਼ੰਕਾ ਦੇ ਮੱਦੇਨਜ਼ਰ ਮਾਰਚ ਵਿਚ ਆਪਣੀ ਬੈਠਕ ਵਿਚ ਗਾਵਸਕਰ ਨੂੰ ਇੱਕ ਅਹੁਦਾ ਤਿਆਗਣ ਲਈ ਕਿਹਾ ਸੀ.

ਗਾਵਸਕਰ ਨੇ ਕਿਹਾ ਕਿ ਇੰਨ੍ਹਾ ਜਿਆਦਾ ਕ੍ਰਿਕਟ ਹੋਣ ਕਾਰਣ ਉਹ ਦੋਵੇਂ ਅਹੁਦੇ ਨਾਲ ਨਿਆਂ ਨਹੀਂ ਕਰ ਪਾ ਰਹੇ ਹਨ.ਉਹਨਾਂ ਕਿਹਾ ਕਿ ਮੈਂ 8 ਸਾਲ ਇਸ ਅਹੁਦੇ ਉੱਪਰ ਕੰਮ ਦਾ ਪੂਰਾ ਆਨੰਦ ਮਾਣਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਿਟੋਰੀ ਅਭਿਆਸ ਮੈਚ ਵਿੱਚ ਨਹੀਂ ਖੇਡਣਗੇ
ਓਲੰਪਿਕ ਮਸ਼ਾਲ ਐਵਰੈਸਟ ਦੀ ਚੋਟੀ 'ਤੇ
ਟੀਮ ਮੈਨੇਜਰ ਹੋਣਗੇ ਪਰਗਟ ਸਿੰਘ
ਯੂਨਿਸ ਖਾਨ ਜੁੜਨਗੇ ਰਾਜਸਥਾਨ ਰਾਇਲਸ ਨਾਲ
ਭਾਰਤੀ-ਪਾਕਿ ਹਾਕੀ ਲੜ੍ਹੀ ਬੀਜਿੰਗ ਖੇਡਾਂ ਮਗਰੋਂ
ਮਿਸਬਾਹ ਨੇ ਕੁੱਝ ਗਲਤ ਨਹੀਂ ਕੀਤਾ:ਪੀਸੀਬੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace