|
| ਯੂਨਿਸ ਖਾਨ ਜੁੜਨਗੇ ਰਾਜਸਥਾਨ ਰਾਇਲਸ ਨਾਲ |
| ਕਰਾਚੀ(ਭਾਸ਼ਾ), ਵੀਰਵਾਰ, 8 ਮਈ 2008 ( 10:03 IST ) | |
ਆਈਪੀਐਲ ਵਿਚ ਲਗਾਤਾਰ ਪੰਜ ਜਿੱਤਾਂ ਮਗਰੋਂ ਸੱਤਵੇਂ ਆਸਮਾਨ ਉੱਪਰ ਮੌਜੂਦ ਰਾਜਸਥਾਨ ਰਾਇਲਸ ਨਾਲ ਅਗਲੇ ਹਫਤੇ ਪਾਕਿਸਤਾਨ ਦੇ ਬੱਲੇਬਾਜ਼ ਯੂਨਿਸ ਖਾਨ ਦੇ ਜੁੜਨ ਨਾਲ ਇਸ ਦੇ ਤਰਕਸ਼ ਵਿਚ ਇੱਕ ਹੋਰ ਤੀਰ ਸ਼ਾਮਲ ਹੋ ਜਾਵੇਗਾ.
ਯੂਨਿਸ ਟੀਮ ਨਾਲ ਜੁੜਨ ਲਈ 14 ਜਾਂ 15 ਮਈ ਨੂੰ ਰਵਾਨਾ ਹੋਣਗੇ ਅਤੇ ਉਹਨਾਂ ਨੂੰ ਆਸ ਹੈ ਕਿ ਉਹਨਾਂ ਨੂੰ ਟੂਰਨਾਮੈਂਟ ਦੇ ਆਖਰੀ ਦੌਰ ਵਿਚ ਖੇਡਣ ਦਾ ਮੌਕਾ ਮਿਲੇਗਾ.
ਇੱਕ ਸਥਾਨਕ ਕਲੱਬ ਟੂਰਨਾਮੈਂਟ ਵਿਚ ਪੱਤਰਕਾਰਾਂ ਨੂੰ ਯੂਨਿਸ ਨੇ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਮੇਰੇ ਉੱਪਰ ਉੱਥੇ ਜਾਕੇ ਫੌਰਨ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਨਹੀਂ ਹੈ.
ਉਹਨਾਂ ਕਿਹਾ ਕਿ ਮੈਂ ਸਿਰਫ ਉੱਥੇ ਜਾ ਕੇ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ ਅਤੇ ਆਈਪੀਐਲ ਦੇ ਮਾਹੌਲ ਦਾ ਆਨੰਦ ਉਠਾਉਣਾ ਚਾਹੁੰਦਾ ਹਾਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|