|
| ਭਾਰਤੀ-ਪਾਕਿ ਹਾਕੀ ਲੜ੍ਹੀ ਬੀਜਿੰਗ ਖੇਡਾਂ ਮਗਰੋਂ |
| ਕਰਾਚੀ(ਭਾਸ਼ਾ), ਵੀਰਵਾਰ, 8 ਮਈ 2008 ( 10:01 IST ) | |
ਭਾਰਤੀ ਹਾਕੀ ਮਹਾਸੰਘ(ਆਈਐਚਐਫ)ਦੀ ਨਵੀਂ ਨਿਯੁਕਤ ਅੰਤਰਿਮ ਸੰਮਤੀ ਬੀਜਿੰਗ ਓਲੰਪਿਕ ਖੇਡਾਂ ਮਗਰੋਂ ਪਾਕਿਸਤਾਨ ਨਾਲ ਟੈਸਟ ਲੜ੍ਹੀ ਆਯੋਜਿਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁੱਟੀ ਹੈ.
ਪਾਕਿਸਤਾਨ ਹਾਕੀ ਮਹਾਸੰਘ(ਪੀਐਚਐਫ) ਦੇ ਬੁਲਾਰੇ ਅਲਤਾਫ ਸਬੀਰ ਨੇ ਇੱਥੇ ਕਿਹਾ ਕਿ ਅੰਤਰਿਮ ਸੰਮਤੀ ਘਰੇਲੂ ਅਤੇ ਵਿਦੇਸ਼ੀ ਲੜ੍ਹੀ ਦੀ ਸੰਭਾਵਨਾ ਉੱਪਰ ਪੀਐਚਐਫ ਨਾਲ ਚਰਚਾ ਕਰ ਰਹੀ ਹੈ.
ਸਬੀਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਪਾਕਿਸਤਾਨ ਇਸ ਲੜ੍ਹੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਕਿਉਂ ਜੋ ਇਸ ਨਾਲ ਦੋਵੇਂ ਦੇਸ਼ਾਂ ਨੂੰ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਅਤੇ ਮੁਕਾਬਲਾ ਖੇਡਣ ਦਾ ਮੌਕਾ ਮਿਲੇਗਾ.
ਚੀਨ ਵੱਲੋਂ ਗੁਪਤ ਪਨਡੁੱਬੀ ਅੱਡਾ ਬਣਾਏ ਜਾਣ ਦੀਆਂ ਖਬਰਾਂ ਉੱਪਰ ਸਿੰਘ ਨੇ ਕਿਹਾ ਕਿ ਭਾਰਤ ਆਪਣੀ ਸੁਰੱਖਿਆ ਲਈ ਸਾਰੇ ਜਾਗਰੂਕ ਕਦਮ ਚੁੱਕਾ ਰਿਹਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|