ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਭਾਰਤ 'ਚ ਹੋ ਸਕਦੇ ਹਨ 100 ਖਲੀ
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 8 ਮਈ 2008   ( 09:08 IST )
ਡਬਲਿਊਡਬਲਿਊਈ ਵਿਚ ਭਾਰਤ ਦੇ ਇਕਲੌਤੇ ਨੁਮਾਇੰਦੇ 'ਦ ਗ੍ਰੇਟ ਖਲੀ' ਦਾ ਮੰਨਣਾ ਹੈ ਕਿ ਇਸ ਦੇਸ਼ ਵਿਚ ਪ੍ਰਤਿਭਾਵਾਂ ਦੀ ਘਾਟ ਨਹੀਂ ਹੈ ਅਤੇ ਜੇਕਰ ਸਾਡੇ ਪਹਿਲਵਾਨ ਸਖਤ ਮਿਹਨਤ ਕਰਨ ਤਾਂ ਇੱਥੇ 100-100 ਖਲੀ ਪੈਦਾ ਹੋ ਸਕਦੇ ਹਨ.

ਹਿਮਾਚਲ ਵਿਚ ਪੈਦਾ ਹੋਏ ਦਲੀਪ ਸਿੰਘ ਰਾਣਾ ਉਰਫ ਖਲੀ ਨੇ 2006 ਵਿਚ ਅਮਰੀਕਾ ਦੀ ਮਸ਼ਹੂਰ ਡਬਲਿਊਡਬਲਿਊਈ ਵਿਚ ਪ੍ਰਵੇਸ਼ ਕੀਤਾ ਅਤੇ ਅਗਲੇ ਹੀ ਸਾਲ ਵਿਸ਼ਵ ਹੈਵੀਵੇਟ ਚੈਂਪੀਅਨ ਬਣੇ.ਵਰ੍ਹਿਆਂ ਮਗਰੋਂ ਭਾਰਤ ਦੌਰੇ ਉੱਪਰ ਆਏ 7 ਫੁੱਟ 3 ਇੰਚ ਲੰਮੇ ਅਤੇ 420 ਪਾਉਂਡ ਵਜ਼ਨ ਵਾਲੇ ਖਲੀ ਇੱਥੇ ਆਪਣੀ ਪ੍ਰਸਿੱਧੀ ਵੇਖ ਕੇ ਹੈਰਾਨ ਹਨ.

ਉਹਨਾਂ ਕਿਹਾ ਕਿ ਮੈਨੂੰ ਅੰਦਾਜਾ ਹੀ ਨਹੀਂ ਸੀ ਕਿ ਭਾਰਤ ਵਿਚ ਮੈਂ ਇੰਨ੍ਹਾਂ ਮਸ਼ਹੂਰ ਹਾਂ.ਇੱਥੇ ਮੈਂ ਸੜ੍ਹਕਾਂ ਉੱਪਰ ਨਿੱਕਲਦਾ ਹਾਂ ਤਾਂ ਟ੍ਰੈਫਿਕ ਜਾਮ ਹੋ ਜਾਂਦਾ ਹੈ.ਮੈਨੂੰ ਜਾਪਦਾ ਸੀ ਕਿ ਇੱਥੇ ਕ੍ਰਿਕਟਰ ਅਤੇ ਫਿਲਮ ਸਟਾਰ ਹੀ ਮਸ਼ਹੂਰ ਹੁੰਦੇ ਹਨ.ਉਹਨਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਭਾਰਤ ਤੋਂ ਹੋਰ ਵੀ ਪਹਿਲਵਾਨ ਇਸ ਮੁਕਾਮ ਤੱਕ ਪੁੱਜਣ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਵੈਂਟੀ 20 ਤੋਂ ਸਿੱਖ ਰਿਹਾ ਹਾਂ : ਦ੍ਰਾਵਿੜ੍ਹ
ਰਾਜਸਥਾਨ ਦੀ ਵਿਜੈ ਯਾਤਰਾ ਰੁੱਕੀ
ਬੀਜਿੰਗ ਓਲੰਪਿਕ ਦੀਆਂ ਟਿਕਟਾਂ ਵਿੱਕੀਆਂ
ਫਾਰਮ ਰਹੇਗੀ ਬਰਕਰਾਰ,ਸਹਿਵਾਗ ਨੂੰ ਆਸ
ਹਰਭਜਨ ਨੇ ਮੰਗਿਆ ਇੱਕ ਹੋਰ ਮੌਕਾ
ਸਚਿਨ ਨੇ ਦਿੱਤਾ ਖਲੀ ਨੂੰ ਸੱਦਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace