ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਬੀਜਿੰਗ ਓਲੰਪਿਕ ਦੀਆਂ ਟਿਕਟਾਂ ਵਿੱਕੀਆਂ
ਬੀਜਿੰਗ (ਭਾਸ਼ਾ), ਬੁੱਧਵਾਰ, 7 ਮਈ 2008   ( 17:33 IST )
ਬੀਜਿੰਗ ਵਿੱਚ ਘਰੇਲੂ ਦਰਸ਼ਕਾਂ ਦੇ ਲਈ ਓਲੰਪਿਕ ਟਿਕਟਾਂ ਦੀ ਵਿੱਕਰੀ ਅੱਜ ਇੱਕ ਮਹੀਨਾ ਪਹਿਲਾਂ ਸਮਾਪਤ ਹੋ ਗਈ.

ਆਯੋਜਨ ਸੰਮਤੀ ਨੇ ਆਪਣੀ ਵੈਬਸਾਈਟ ਉੱਤੇ ਕਿਹਾ ਕਿ ਕਰੋੜਾਂ ਲੋਕਾਂ ਨੇ ਬੈਂਕਾਂ ਉੱਤੇ ਲਾਈਨਾਂ ਲਗਾਕੇ ਬਾਕੀ ਰਹਿੰਦੀਆਂ 13.8 ਲੱਖ ਟਿਕਟਾਂ ਖਰੀਦ ਲਈਆਂ, ਜਿਸ ਨਾਲ ਇੱਥੇ ਅਤੇ ਹਾਂਗਕਾਂਗ ਵਿੱਚ ਹੋਣ ਵਾਲੀ ਘੋੜਿਆਂ ਦੀ ਦੌੜ ਦੀਆਂ ਸਾਰੀਆਂ ਸੀਟਾਂ ਭਰ ਚੁੱਕੀਆਂ ਹਨ.

ਕੇਵਲ ਸ਼ੰਘਾਈ ਸ਼ੇਨਯਾਂਗ ਤਿਯਾਂਜਿਨ ਅਤੇ ਕਵਿਨਹੁਆਂਗਡੋ ਵਿੱਚ ਹੋਣ ਵਾਲੇ ਓਲੰਪਿਕ ਫੁੱਟਬਾਲ ਮੈਚਾਂ ਦੇ ਲਈ ਟਿਕਟ ਘਰੇਲੂ ਖਰੀਦਦਾਰਾਂ ਦੇ ਲਈ ਹੁਣ ਵੀ ਉਪਲਬੱਧ ਹਨ. ਵਿੱਕਰੀ ਦਾ ਸਮਾਂ ਨੌ ਜੂਨ ਤੱਕ ਖ਼ਤਮ ਹੋਵੇਗਾ.

ਬੀਜਿੰਗ ਵਿੱਚ ਆਪਣੇ ਘਰੇਲੂ ਦਰਸ਼ਕਾਂ ਦੇ ਲਈ ਕੁੱਲ 70 ਲੱਖ ਟਿਕਟਾਂ ਦਾ 75 ਫੀਸਦੀ ਹਿੱਸਾ ਨਿਰਧਾਰਿਤ ਕੀਤਾ ਸੀ. ਬਾਕੀ ਰਹਿੰਦਾ ਹਿੱਸਾ ਵਿਦੇਸ਼ਾਂ ਵਿੱਚ ਹਰੇਕ ਦੇਸ਼ ਦੇ ਰਾਸ਼ਟਰੀ ਓਲੰਪਿਕ ਸੰਮਤੀ ਨੂੰ ਉਪਲਬੱਧ ਕਰਵਾਇਆ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਫਾਰਮ ਰਹੇਗੀ ਬਰਕਰਾਰ,ਸਹਿਵਾਗ ਨੂੰ ਆਸ
ਹਰਭਜਨ ਨੇ ਮੰਗਿਆ ਇੱਕ ਹੋਰ ਮੌਕਾ
ਸਚਿਨ ਨੇ ਦਿੱਤਾ ਖਲੀ ਨੂੰ ਸੱਦਾ
ਉਪਰਲੇ ਕ੍ਰਮ 'ਚ ਖੇਡਣਗੇ ਧੋਨੀ
ਲੀਗ ਦਾ ਸਾਲ ਸਲਾਟ ਤੈਅ ਹੋਵੇ : ਏਸੀਏ
'ਸਾਈ' ਦੇ ਮੁੱਖ ਨਿਦੇਸ਼ਕ ਬਣੇ ਚਟਰਜੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace