ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਫਾਰਮ ਰਹੇਗੀ ਬਰਕਰਾਰ,ਸਹਿਵਾਗ ਨੂੰ ਆਸ
ਨਵੀਂ ਦਿੱਲੀ(ਭਾਸ਼ਾ), ਬੁੱਧਵਾਰ, 7 ਮਈ 2008   ( 16:27 IST )
ਦਿੱਲੀ ਡੇਅਰ ਡੇਵਿਲਸ ਦੇ ਕਪਤਾਨ ਵਰਿੰਦਰ ਸਹਿਵਾਗ ਨੇ ਆਸ ਜਾਹਰ ਕੀਤੀ ਕਿ ਉਹਨਾਂ ਦੇ ਮੁੱਢਲੇ ਕ੍ਰਮ ਦਾ ਸ਼ਾਨਦਾਰ ਫਾਰਮ ਆਈਪੀਐਲ ਵਿਚ ਕੱਲ੍ਹ ਦੇ ਮੈਚ ਵਿਚ ਵੀ ਬਰਕਰਾਰ ਰਹੇਗਾ ਜਿਸ ਨਾਲ ਉਹਨਾਂ ਨੂੰ ਚੇਨੱਈ ਸੁਪਰ ਕਿੰਗਸ ਉੱਪਰ ਵਾਧਾ ਮਿਲੇਗਾ.

ਸਹਿਵਾਗ ਦੇ ਸੀਨੀਅਰ ਤਿੰਨ ਬੱਲੇਬਾਜ਼ ਸ਼ਾਨਦਾਰ ਫਾਰਮ ਵਿਚ ਹਨ.ਇਹਨਾਂ ਵਿਚ ਉਹ ਖੁਦ, ਗੌਤਮ ਗੰਭੀਰ ਅਤੇ ਰਜਤ ਭਾਟੀਆ ਸ਼ਾਮਲ ਹਨ.

ਸਹਿਵਾਗ ਨੇ ਮੈਚ ਤੋਂ ਪਹਿਲਾਂ ਦੀ ਸ਼ਾਮ ਪੱਤਰਕਾਰਾਂ ਸਾਹਮਣੇ ਇਹ ਬਿਆਨ ਦਿੱਤਾ.20-20 ਵਿਚ ਜਦੋਂ ਵੀ ਮੁੱਢਲਾ ਕ੍ਰਮ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਜਿੱਤ ਦੀ ਸੰਭਾਵਨਾ ਵੱਧ ਜਾਂਦੀ ਹੈ.ਇਹ ਸਾਰੀਆਂ ਟੀਮਾਂ ਉੱਪਰ ਲਾਗੂ ਹੁੰਦਾ ਹੈ ਅਤੇ ਖੁਸ਼ਕਿਸਮਤੀ ਨਾਲ ਮੇਰੀ ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ.

ਉਹਨਾਂ ਕਿਹਾ ਕਿ ਆਸ ਹੈ ਕਿ ਬਾਕੀ ਮੈਚਾਂ ਵਿਚ ਵੀ ਸਾਡੇ ਮੁੱਢਲਿਆਂ 3 ਬੱਲੇਬਾਜਾਂ ਵਿਚੋਂ ਇੱਕ ਬੱਲੇਬਾਜ ਜਰੂਰ ਚੱਲੇਗਾ.ਹਾਲਾਂਕਿ ਸਹਿਵਾਗ ਨੇ ਕਿਹਾ ਕਿ ਸਾਡੇ ਲਈ ਵਿਰੋਧੀਆਂ ਨੂੰ ਹਲਕਾ ਲੈਣਾ ਭਾਰੀ ਪੈ ਸਕਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਰਭਜਨ ਨੇ ਮੰਗਿਆ ਇੱਕ ਹੋਰ ਮੌਕਾ
ਸਚਿਨ ਨੇ ਦਿੱਤਾ ਖਲੀ ਨੂੰ ਸੱਦਾ
ਉਪਰਲੇ ਕ੍ਰਮ 'ਚ ਖੇਡਣਗੇ ਧੋਨੀ
ਲੀਗ ਦਾ ਸਾਲ ਸਲਾਟ ਤੈਅ ਹੋਵੇ : ਏਸੀਏ
'ਸਾਈ' ਦੇ ਮੁੱਖ ਨਿਦੇਸ਼ਕ ਬਣੇ ਚਟਰਜੀ
ਟੀਮ ਦੇ ਪ੍ਰੇਰਣਾ ਸਰੋਤ ਬਣੇ ਰੋਹਿਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace