ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਹਰਭਜਨ ਨੇ ਮੰਗਿਆ ਇੱਕ ਹੋਰ ਮੌਕਾ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 7 ਮਈ 2008   ( 16:00 IST )
ਬੀਸੀਸੀਆਈ ਦੁਆਰਾ ਕੁੱਝ ਮੈਚਾਂ ਦਾ ਪ੍ਰਤੀਬੰਧ ਲਗਾਏ ਜਾਣ ਦੀ ਸੰਭਾਵਨਾ ਦੇ ਵਿਚਕਾਰ ਹਰਭਜਨ ਸਿੰਘ ਨੇ ਭਾਰਤੀ ਕ੍ਰਿਕਟ ਬੋਰਡ ਨੂੰ ਅਪੀਲ ਕੀਤੀ ਹੈ ਕਿ ਅਨੁਸ਼ਾਸਨਾਤਮਕ ਕਾਰਵਾਈ ਤੋਂ ਪਹਿਲਾਂ ਉਹਨਾਂ ਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ.

ਭਾਰਤੀ ਟੀਮ ਵਿੱਚ ਆਪਣੇ ਸਾਥੀ ਖਿਡਾਰੀ ਐੱਸ ਸ਼੍ਰੀਸੰਥ ਨੂੰ ਥੱਪੜ ਮਾਰਨ ਦੇ ਕਾਰਣ ਆਈਪੀਐੱਲ ਦੁਆਰਾ ਪਹਿਲਾਂ ਹੀ ਪ੍ਰਤੀਬੰਧਿਤ ਆਫ ਸਪਿਨਰ ਹਰਭਜਨ ਸਿੰਘ ਨੇ ਬੀਸੀਸੀਆਈ ਨੂੰ ਤਾਜਾ ਪੱਤਰ ਭੇਜਿਆ ਹੈ.

ਦੋ ਦਿਨਾਂ ਬਾਅਦ ਬੋਰਡ ਦੁਆਰਾ ਨਿਯੁਕਤ ਕਮਿਸ਼ਨਰ ਸੁਧੀਰ ਨਾਨਾਵਟੀ ਅਹਿਮਦਾਬਾਦ ਵਿੱਚ ਮਾਮਲੇ ਦੀ ਅਨੁਸ਼ਾਸਨਾਤਮਕ ਸੁਣਵਾਈ ਕਰਨ ਵਾਲੇ ਹਨ.

ਐੱਨਡੀਟੀਵੀ ਨੇ ਅੱਜ ਕਿਹਾ ਕਿ ਆਪਣੇ ਪੱਤਰ ਵਿੱਚ ਹਰਭਜਨ ਨੇ ਲਿਖਿਆ ਹੈ ਕਿ ਉਹਨਾਂ ਨੇ ਸ਼੍ਰੀਸੰਥ ਤੋਂ ਮੁਆਫੀ ਮੰਗ ਲਈ ਹੈ ਅਤੇ ਸਰੇਆਮ ਦੁਬਾਰਾ ਮੁਆਫੀ ਮੰਗਣ ਨੂੰ ਤਿਆਰ ਹਨ.

ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਤਹੇਦਿਲੋਂ ਮੁਆਫੀ ਮੰਗਣ ਦੇ ਬਾਅਦ ਮੈਂ ਬੋਰਡ ਨੂੰ ਅਪੀਲ ਕਰਾਂਗਾ ਕਿ ਮੇਰੇ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਕਰਨ ਤੋਂ ਪਹਿਲਾਂ ਮੈਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਚਿਨ ਨੇ ਦਿੱਤਾ ਖਲੀ ਨੂੰ ਸੱਦਾ
ਉਪਰਲੇ ਕ੍ਰਮ 'ਚ ਖੇਡਣਗੇ ਧੋਨੀ
ਲੀਗ ਦਾ ਸਾਲ ਸਲਾਟ ਤੈਅ ਹੋਵੇ : ਏਸੀਏ
'ਸਾਈ' ਦੇ ਮੁੱਖ ਨਿਦੇਸ਼ਕ ਬਣੇ ਚਟਰਜੀ
ਟੀਮ ਦੇ ਪ੍ਰੇਰਣਾ ਸਰੋਤ ਬਣੇ ਰੋਹਿਤ
ਸ਼ਰਮਾ ਦਾ ਅਸਤੀਫਾ,ਪ੍ਰਸਾਦ 'ਤੇ ਤਲਵਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace