ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
'ਸਾਈ' ਦੇ ਮੁੱਖ ਨਿਦੇਸ਼ਕ ਬਣੇ ਚਟਰਜੀ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 7 ਮਈ 2008   ( 11:44 IST )
ਸ਼ਿਆਨ ਚਟਰਜੀ ਨੂੰ ਕੱਲ੍ਹ ਭਾਰਤੀ ਖੇਡ ਅਥਾਰਿਟੀ ਦਾ ਨਵਾਂ ਮੁੱਖ ਨਿਦੇਸ਼ਕ ਨਿਯੁਕਤ ਕੀਤਾ ਗਿਆ ਜੋਕਿ ਰਤਨ ਵੱਟਲ ਦੀ ਜਗ੍ਹਾ ਲੈਣਗੇ.

ਪਿਛਲੇ ਪੰਜ ਸਾਲ ਤੋਂ ਇਸ ਆਹੁਦੇ ਉੱਤੇ ਕਾਬਿਜ਼ ਵੱਟਲ ਨੂੰ ਕੋਈ ਨਵਾਂ ਆਹੁਦਾ ਨਹੀਂ ਦਿੱਤਾ ਗਿਆ ਹੈ ਪਰੰਤੂ ਖੇਡ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਉਹਨਾਂ ਨੂੰ ਵਧੀਕ ਸਕੱਤਰ ਪੱਧਰ ਦਾ ਆਹੁਦਾ ਦਿੱਤਾ ਗਿਆ ਹੈ.

ਉਹਨਾਂ ਨੇ ਕਿਹਾ ਕਿ ਵੱਟਲ ਦਾ ਸਥਾਨਾਂਤਰਨ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਵਧੀਕ ਸਕੱਤਰ ਪੱਧਰ ਦਾ ਆਹੁਦਾ ਦਿੱਤਾ ਜਾਵੇਗਾ. ਉਹਨਾਂ ਦੀ ਤੱਰਕੀ ਹੋਣੀ ਸੀ. ਇਹ ਪੂਰੀ ਤਰ੍ਹਾਂ ਨਾਲ ਪ੍ਰਸ਼ਾਸਨਿਕ ਫੈਸਲਾ ਹੈ. ਚਟਰਜੀ 1976 ਕੈਡਰ ਦੇ ਆਈਏਐੱਸ ਅਧਿਕਾਰੀ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟੀਮ ਦੇ ਪ੍ਰੇਰਣਾ ਸਰੋਤ ਬਣੇ ਰੋਹਿਤ
ਸ਼ਰਮਾ ਦਾ ਅਸਤੀਫਾ,ਪ੍ਰਸਾਦ 'ਤੇ ਤਲਵਾਰ
ਸਚਿਨ ਅੱਜ ਵੀ ਸ਼ਾਇਦ ਹੀ ਖੇਡਣ
ਭੱਜੀ ਥੱਪੜ ਮਾਮਲਾ,ਬੀਸੀਸੀਆਈ ਦਾ ਸੰਮਨ
ਅਖਤਰ ਦੇ ਬਿਆਨ ਦਾ ਧਿਆਨ ਰੱਖੇਗਾ ਪੰਚਾਟ
ਬੱਲੇਬਾਜਾਂ ਦੇ ਪ੍ਰਦਰਸ਼ਨ ਤੋਂ ਨਿਰਾਸ਼ ਦ੍ਰਵਿੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace