|
| ਪਿਤਾ ਬਣੇ ਵਾਸ ਲੀਗ ਤੋਂ ਲਿਆ ਬਰੇਕ |
| ਕੋਲੰਬੋ (ਭਾਸ਼ਾ), ਸੋਮਵਾਰ, 5 ਮਈ 2008 ( 17:10 IST ) | |
ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਚਮਿੰਡਾ ਵਾਸ ਤੀਜੀ ਵਾਰ ਪਿਤਾ ਬਣ ਗਏ ਹਨ ਅਤੇ ਆਪਣੇ ਪਰਿਵਾਰ ਦੇ ਨਾਲ ਰਹਿਣ ਦੇ ਲਈ ਉਹਨਾਂ ਨੇ ਇੰਡੀਅਨ ਪ੍ਰੀਮੀਅਰ ਲੀਗ ਛੋਟਾ ਜਿਹਾ ਬਰੇਕ ਲਿਆ ਹੈ.
ਵਾਸ ਨੇ ਕੱਲ੍ਹ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਤੀਜਾ ਬੱਚਾ ਲੜਕਾ ਹੋਇਆ ਹੈ. ਵਾਸ ਜਲਦੀ ਹੀ ਭਾਰਤ ਪਰਤਕੇ ਡੈਕਨ ਚਾਰਜਰਜ਼ ਟੀਮ ਦੇ ਲਈ ਬਾਕੀ ਮੈਚ ਖੇਡਣਗੇ.
ਇਸ 33 ਸਾਲਾ ਗੇਂਦਬਾਜ਼ ਨੇ ਹਾਲ ਹੀ ਵਿੱਚ ਇੱਕ ਸ਼੍ਰੀਲੰਕਾਈ ਅਖ਼ਬਾਰ ਵਿੱਚ ਆਪਣੇ ਕਾਲਮ ਕਿਹਾ ਸੀ ਕਿ ਕ੍ਰਿਕਟ ਦੇ ਨਵੇਂ ਪ੍ਰਯੋਗ ਆਈਪੀਐੱਲ ਦਾ ਹਿੱਸਾ ਬਣਕੇ ਉਹ ਕਾਫੀ ਰੋਮਾਂਚਿਤ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|