|
| ਲੀਗ 'ਚ ਸ਼ੋਏਬ ਦੀ ਰਾਹ ਮੁਸ਼ਕਲ |
| ਕਰਾਚੀ (ਭਾਸ਼ਾ), ਸੋਮਵਾਰ, 5 ਮਈ 2008 ( 14:07 IST ) | |
ਸ਼ੋਏਬ ਅਖ਼ਤਰ ਨੂੰ ਬੇਸ਼ੱਕ ਹੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਦੀ ਆਗਿਆ ਮਿਲ ਗਈ ਹੈ ਪਰੰਤੂ ਸਾਬਕਾ ਖਿਡਾਰੀਆਂ ਦਾ ਮੰਨਣਾ ਹੈ ਕਿ ਕਈ ਮਹੀਨੇ ਕ੍ਰਿਕਟ ਤੋਂ ਦੂਰ ਇਸ ਤੇਜ਼ ਗੇਂਦਬਾਜ਼ ਨੂੰ ਮੈਚ ਫਿਟਨੈੱਸ ਦੀ ਕਮੀ ਕਰਕੇ ਹੁਣ ਇਸ ਟਵੈਂਟੀ 20 ਲੀਗ ਵਿੱਚ ਕਾਫੀ ਮੁਸ਼ਕਲ ਪੇਸ਼ ਆਵੇਗੀ.
ਪਾਕਿਸਤਾਨ ਕ੍ਰਿਕਟ ਬੋਰਡ ਦੇ ਇੱਕ ਅਪੀਲੀ ਬੋਰਡ ਨੇ ਸ਼ੋਏਬ ਉੱਤੇ ਲਗਾਇਆ ਗਿਆ ਪੰਜ ਸਾਲ ਦਾ ਪ੍ਰਤੀਬੰਧ ਇੱਕ ਮਹੀਨੇ ਦੇ ਲਈ ਰੋਕ ਦਿੱਤਾ. ਪਿਛਲੇ ਸਾਲ ਦਸੰਬਰ ਤੋਂ ਹੁਣ ਤੱਕ ਸ਼ੋਏਬ ਨੇ ਕੇਵਲ ਇੱਕ ਮੁਕਾਬਲੇਬਾਜ਼ੀ ਮੈਚ ਖੇਡਿਆ ਅਤੇ 18 ਓਵਰ ਹੀ ਸੁੱਟੇ ਹਨ.
ਉਹ ਇਸ ਸਾਲ 13 ਫਰਵਰੀ ਨੂੰ ਨਹੀਂ ਖੇਡਿਆ ਹੈ. ਤਦ ਉਸਨੇ ਪੈਂਟਾਗੁਲਰ ਕੱਪ ਟੂਰਨਾਮੈਂਟ ਵਿੱਚ ਪੰਜਾਬ ਦੇ ਵਿਰੁੱਧ ਫੈਡਰਲ ਟੀਮ ਦੀ ਅਗਵਾਈ ਕੀਤੀ ਸੀ ਅਤੇ ਇੱਕ ਵੀ ਵਿਕਟ ਨਹੀਂ ਲੈ ਸਕੇ ਸਨ.
ਪਾਕਿਸਤਾਨ ਦੇ ਲਈ ਆਖ਼ਰੀ ਮੈਚ ਉਹਨਾਂ ਨੇ ਪਿਛਲੇ ਸਾਲ ਦਸੰਬਰ ਵਿੱਚ ਬੈਂਗਲੂਰ ਵਿੱਚ ਭਾਰਤ ਦੇ ਵਿਰੁੱਧ ਤੀਜਾ ਟੈਸਟ ਖੇਡਿਆ ਸੀ.
ਉਸਦੇ ਫਿਟਨੈੱਸ ਰਿਕਾਰਡ ਅਤੇ ਹਾਲਾਤ ਨੂੰ ਵੇਖਦਿਆਂ ਮਾਹਿਰਾਂ ਦਾ ਮੰਨਣਾ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਅੱਠ ਮਈ ਨੂੰ ਜਦੋਂ ਉਹ ਮੈਦਾਨ ਉੱਤੇ ਉਤਰੇਗਾ ਤਾਂ ਉਸਦੇ ਲਈ ਇਹ ਕਿਸੇ ਕੜ੍ਹੀ ਪਰੀਖਿਆ ਤੋਂ ਘੱਟ ਨਹੀਂ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|