|
| ਹਾਰ ਲਈ ਬੱਲੇਬਾਜ਼ ਜੁੰਮੇਵਾਰ:ਸਹਿਵਾਗ |
| ਮੁੰਬਈ(ਭਾਸ਼ਾ), ਸੋਮਵਾਰ, 5 ਮਈ 2008 ( 11:53 IST ) | |
ਦਿੱਲੀ ਡੇਅਰ ਡੇਵਿਲਸ ਦੇ ਕਪਤਾਨ ਵਰਿੰਦਰ ਸਹਿਵਾਗ ਨੇ ਇੱਥੇ ਆਈਪੀਐਲ ਮੁਕਾਬਲੇ ਵਿਚ ਮੁੰਬਈ ਇੰਡੀਅਨਸ ਹੱਥੀਂ 29 ਦੌੜਾਂ ਦੀ ਹਾਰ ਲਈ ਆਪਣੇ ਬੱਲੇਬਾਜਾਂ ਨੂੰ ਜੁੰਮੇਵਾਰ ਠਹਿਰਾਇਆ.
ਦਿੱਲੀ ਦੇ ਕਪਤਾਨ ਨੇ ਕਿਹਾ ਕਿ ਸਾਡੇ ਗੇਂਦਬਾਜਾਂ ਨੇ ਉਹਨਾਂ ਨੂੰ 162 ਦੌੜਾਂ ਉੱਪਰ ਰੋਕ ਕੇ ਸ਼ਾਨਦਾਰ ਕੰਮ ਕੀਤਾ ਪਰ ਅਸੀਂ ਨਿਯਮਿਤ ਵਕਫੇ ਉੱਪਰ ਵਿਕਟਾਂ ਗੁਆਉਂਦੇ ਰਹੇ ਅਤੇ ਦੌੜ ਗਤੀ ਵੱਧਦੀ ਗਈ.ਬੱਲੇਬਾਜਾਂ ਦਾ ਨਾਕਾਮ ਹੋਣਾ ਹਾਰ ਲਈ ਜੁੰਮੇਵਾਰ ਹੈ.
ਉਹਨਾਂ ਇਸ ਹਾਰ ਲਈ ਵਿਕਟ ਨੂੰ ਦੋਸ਼ੀ ਠਹਿਰਾਉਣ ਤੋਂ ਇਨਕਾਰ ਕਰ ਦਿੱਤਾ.ਉਹਨਾਂ ਕਿਹਾ ਕਿ ਇਹ ਚੰਗਾ ਵਿਕਟ ਸੀ ਅਤੇ 20-20 ਮੈਚਾਂ ਲਈ ਇਸ ਤੋਂ ਵੱਧ ਹੋਰ ਕੋਈ ਆਸ ਨਹੀਂ ਕੀਤੀ ਜਾ ਸਕਦੀ.
ਜਿਕਰਯੋਗ ਹੈ ਕਿ ਮੁੰਬਈ ਇੰਡੀਅਨਸ ਦੀਆਂ 8 ਵਿਕਟਾਂ ਉੱਪਰ 162 ਦੌੜਾਂ ਦੇ ਜਵਾਬ ਵਿਚ ਸਹਿਵਾਗ ਦੀ ਦਿੱਲੀ ਟੀਮ ਸਿਰਫ 133 ਦੌੜਾਂ ਹੀ ਬਣਾ ਸਕੀ ਅਤੇ ਉਹ ਹਾਰ ਗਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|