|
| ਸ਼ੋਏਬ ਅੱਜ ਜੁੜਨਗੇ ਨਾਇਟ ਰਾਇਡਰਸ ਨਾਲ |
| ਕੋਲਕਾਤਾ(ਭਾਸ਼ਾ), ਸੋਮਵਾਰ, 5 ਮਈ 2008 ( 09:21 IST ) | |
ਇੰਡੀਅਨ ਪ੍ਰੀਮੀਅਰ ਲੀਗ ਵਿਚ ਖੇਡਣ ਦੀ ਮੰਜੂਰੀ ਮਿਲਣ ਮਗਰੋਂ ਰਾਵਲਪਿੰਡੀ ਐਕਸਪ੍ਰੈਸ ਸ਼ੋਏਬ ਅਖਤਰ ਦੇ ਕੋਲਕਾਤਾ ਨਾਇਟ ਰਾਇਡਰਸ ਨਾਲ ਜੁੜਨ ਲਈ ਅੱਜ ਸ਼ਹਿਰ ਪੁੱਜਣ ਦੀ ਆਸ ਹੈ.
ਲਗਾਤਾਰ 4 ਹਾਰਾਂ ਝੱਲਣ ਵਾਲੀ ਕੋਲਕਾਤਾ ਨਾਇਟ ਰਾਇਡਰਸ ਨੂੰ ਸ਼ੋਏਬ ਦੀ ਮੌਜੂਦਗੀ ਦਾ ਫਾਇਦਾ ਮਿਲ ਸਕਦਾ ਹੈ.ਹਾਲਾਂਕਿ 8 ਮਈ ਨੂੰ ਇੱਥੇ ਬੰਗਲੌਰ ਰਾਇਲ ਚੈਲੇਂਜ਼ਰਸ ਖਿਲਾਫ ਸੌਰਵ ਗਾਂਗੁਲੀ ਦੀ ਟੀਮ ਦੇ ਮੁਕਾਬਲੇ ਤੋਂ ਪਹਿਲਾਂ ਮੰਗਲਵਾਰ ਨੂੰ ਸ਼ੋਏਬ ਦਾ ਫਿਟਨੈਸ ਟੈਸਟ ਹੋਵੇਗਾ.
ਇਸ ਤੋਂ ਪਹਿਲਾਂ ਕੱਲ੍ਹ ਪੀਸੀਬੀ ਦੀ ਤਿੰਨ ਮੈਂਬਰੀ ਅਪੀਲੀ ਪੰਚਾਟ ਨੇ ਸ਼ੋਏਬ ਉੱਪਰ ਲੱਗੇ ਪੰਜ ਸਾਲ ਦੇ ਪ੍ਰਤੀਬੰਧ ਨੂੰ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਸੀ ਜਿਸ ਨਾਲ ਉਹਨਾਂ ਦੇ ਆਈਪੀਐਲ ਵਿਚ ਖੇਡਣ ਦਾ ਰਾਸਤਾ ਸਾਫ ਹੋ ਗਿਆ.
ਕੋਲਕਾਤਾ ਨਾਇਟ ਰਾਇਡਰਸ ਦੀ ਮਾਲਿਕ ਸ਼ਾਹਰੁੱਖ ਖਾਨ ਦੀ ਰੈਡ ਚਿਲੀਜ਼ ਐਂਟਰਟੇਨਮੈਂਟ ਦੇ ਅਧਿਕਾਰੀ ਇਸ ਖਬਰ ਤੋਂ ਖੁਸ਼ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|