|
| ਧੋਨੀ ਵੱਲੋਂ ਤਨਵੀਰ ਦੀ ਸ਼ਲਾਘਾ |
| ਜੈਪੁਰ(ਭਾਸ਼ਾ), 5 ਮਈ 2008 ( 08:54 IST ) | |
ਸੋਹੇਲ ਤਨਵੀਰ ਦੀ 20-20 ਕ੍ਰਿਕਟ ਇਤਿਹਾਸ ਦੀ ਸਰਬ ਸ਼੍ਰੇਸ਼ਠ ਗੇਂਦਬਾਜੀ ਦੇ ਵਿਰੋਧੀ ਟੀਮ ਚੇਨੱਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਕਾਇਲ ਹੋ ਗਏ ਹਨ ਜਿੰਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਇਸ ਗੇਂਦਬਾਜ਼ ਦੀ ਪ੍ਰਾਪਤੀ ਦੀ ਉਹ ਸਿਰਫ ਸ਼ਲਾਘਾ ਕਰ ਸਕਦੇ ਹਨ.
ਰਾਜਸਥਾਨ ਰਾਇਲਸ ਹੱਥੀਂ ਆਪਣੀ ਟੀਮ ਦੀ 8 ਵਿਕਟਾਂ ਨਾਲ ਹਾਰ ਮਗਰੋਂ ਧੋਨੀ ਨੇ ਕਿਹਾ ਕਿ ਤਨਵੀਰ ਨੇ ਸਹੀ ਖੇਤਰਾਂ ਵਿਚ ਗੇਂਦ ਪਾ ਕੇ ਸਾਡੇ ਉੱਪਰ ਸ਼ੁਰੂ ਵਿਚ ਹੀ ਦਬਾਅ ਬਣਾ ਲਿਆ ਜਿਸ ਤੋਂ ਅਸੀਂ ਉਬਰ ਨਹੀਂ ਸਕੇ.
ਧੋਨੀ ਨੇ ਆਸ ਜਾਹਰ ਕੀਤੀ ਕਿ ਪਾਕਿਸਤਾਨ ਦਾ ਇਹ ਗੇਂਦਬਾਜ ਚੇਨੱਈ ਵਿਚ ਦੂਜੇ ਦੌਰ ਵਿਚ ਪ੍ਰਦਰਸ਼ਨ ਨੂੰ ਨਹੀਂ ਦੁਹਰਾ ਸਕੇਗਾ.ਉਹਨਾਂ ਕਿਹਾ ਕਿ ਆਸ ਹੈ ਕਿ ਜਦੋਂ ਰਾਜਸਥਾਨ ਰਾਇਲਸ ਦੀ ਟੀਮ ਚੇਨੱਈ ਆਵੇਗੀ ਤਾਂ ਤਨਵੀਰ ਉੱਥੇ ਵਿਕਟਾਂ ਨਹੀਂ ਲੈ ਸਕੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|