|
| ਸ਼ੋਏਬ ਅਖ਼ਤਰ ਨੂੰ ਮਿਲੀ ਰਾਹਤ |
| ਕਰਾਚੀ (ਭਾਸ਼ਾ), ਐਤਵਾਰ, 4 ਮਈ 2008 ( 15:48 IST ) | |
ਸ਼ੋਏਬ ਅਖ਼ਤਰ ਨੇ ਅੱਜ ਉਸ ਵੇਲੇ ਰਾਹਤ ਦਾ ਸਾਹ ਲਿਆ ਜਦੋਂ ਪਾਕਿਸਤਾਨ ਕ੍ਰਿਕਟ ਬੋਰਡ ਦੀ ਅਪੀਲੀ ਕਮੇਤੀ ਨੇ ਇਸ ਵਿਵਾਦਿਤ ਤੇਜ ਗੇਂਦਬਾਜ਼ ਦਾ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਦਾ ਰਾਹ ਸਾਫ਼ ਕਰਦਿਆਂ ਉਹਨਾਂ ਉੱਤੇ ਲੱਗੇ ਪੰਜ ਸਾਲਾ ਪ੍ਰਤੀਬੰਧ ਨੂੰ ਇੱਕ ਮਹੀਨੇ ਦੇ ਲਈ ਹਟਾ ਲਿਆ.
ਹਾਲਾਂਕਿ ਕਮੇਟੀ ਹੁਣ ਵੀ ਲਾਹੌਰ ਵਿੱਚ ਬੈਠਕ ਚੱਲ ਰਹੀ ਹੈ ਪਰੰਤੂ ਇਸ ਵਿੱਚ ਹੋਣ ਵਾਲੀ ਕਾਰਵਾਈ ਤੋਂ ਵਾਕਿਫ ਸੂਤਰਾਂ ਨੇ ਭਾਸ਼ਾ ਨੂੰ ਪੁਸ਼ਟੀ ਕੀਤੀ ਕਿ ਅਪੀਲੀ ਕਮੇਟੀ ਨੇ ਸ਼ੋਏਬ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ, ਜਿਸ ਵਿੱਚ ਉਹਨਾਂ ਨੇ ਪ੍ਰਤੀਬੰਧ ਨੂੰ ਇੱਕ ਮਹੀਨੇ ਦੇ ਲਈ ਟੱਲਣ ਦੀ ਮੰਗ ਕੀਤੀ ਸੀ.
ਇਸ ਨਾਲ ਉਹਨਾਂ ਨੂੰ ਇੱਕ ਜੂਨ ਨੂੰ ਸਮਾਪਤ ਹੋਣ ਵਾਲੇ ਆਈਪੀਐੱਲ ਟਵੈਂਟੀ 20 ਟੂਰਨਾਮੈਂਟ ਵਿੱਚ ਖੇਡਣ ਦੀ ਆਗਿਆ ਮਿਲ ਗਈ. ਸ਼ੋਏਬ ਨੇ ਕੱਲ੍ਹ ਦੂਜੀ ਵਾਰ ਬੇਨਤੀ ਪੱਤਰ ਦਿੱਤਾ ਅਤੇ ਕਮੇਟੀ ਨੂੰ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਆਈਪੀਐੱਲ ਵਿੱਚ ਖੇਡਣ ਦੀ ਆਗਿਆ ਦੇਣ ਲਈ ਬੇਨਤੀ ਕੀਤੀ.
ਉਹਨਾਂ ਨੇ ਕਿਹਾ ਕਿ ਕਮੇਟੀ ਨੂੰ ਅਸਥਾਈ ਤੌਰ 'ਤੇ ਉਹਨਾਂ 'ਤੇ ਲੱਗਿਆ ਪ੍ਰਤੀਬੰਧ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਸ ਮਾਮਲੇ ਦਾ ਅੰਤਿਮ ਫੈਸਲਾ ਆਉਣ ਵਿੱਚ ਸਮਾਂ ਲੱਗੇਗਾ ਅਤੇ ਤਦ ਤੱਕ ਆਈਪੀਐੱਲ ਟੂਰਨਾਮੈਂਟ ਖ਼ਤਮ ਹੋ ਜਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|