|
| ਸਚਿਨ ਦਾ ਖੇਡਣਾ ਸ਼ੱਕ ਦੇ ਘੇਰੇ 'ਚ |
| ਮੁੰਬਈ (ਭਾਸ਼ਾ), 4 ਮਈ 2008 ( 14:19 IST ) | |
ਮੁੰਬਈ ਇੰਡੀਅੰਸ ਦੇ ਅਸਥਾਈ ਕਪਤਾਨ ਸ਼ਾਨ ਪੋਲਾਕ ਨੇ ਕਿਹਾ ਕਿ ਦਿੱਲੀ ਡੇਅਰ ਡੈਵਲਿਸ ਦੇ ਵਿਰੁੱਧ ਅੱਜ ਦੇ ਮੈਚ ਵਿੱਚ ਸਚਿਨ ਤੈਂਦੁਲਕਰ ਦਾ ਖੇਡਣਾ ਸ਼ੱਕੀ ਹੈ, ਪਰੰਤੂ ਇਸ ਮਾਮਲੇ ਉੱਤੇ ਅੰਤਿਮ ਫੈਸਲਾ ਕੱਲ੍ਹ ਹੀ ਲਿਆ ਜਾਵੇਗਾ.
ਪੋਲਾਕ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼ਾਇਦ ਅੱਜ ਦੇ ਮੈਚ ਵਿੱਚ ਨਹੀਂ ਖੇਡੇਗਾ, ਪਰੰਤੂ ਇਸ ਬਾਰੇ ਵਿੱਚ ਫੈਸਲਾ ਮੈਚ ਤੋਂ ਪਹਿਲਾਂ ਲਿਆ ਜਾਵੇਗਾ. ਤੈਂਦੁਲਕਰ ਇਸ ਟਵੈਂਟੀ 20 ਟੂਰਨਾਮੈਂਟ ਦੇ ਪਹਿਲੇ ਪੰਜ ਮੈਚਾਂ ਤੋਂ ਬਾਹਰ ਰਹੇ ਹਨ.
ਉਹਨਾਂ ਦੀ ਟੀਮ ਟੂਰਨਾਮੈਂਟ ਵਿੱਚ ਲਗਾਤਾਰ ਚਾਰ ਵਾਰੀ ਹਾਰਣ ਦੇ ਇੱਕ ਹੀ ਮੈਚ ਜਿੱਤ ਸਕੀ ਹੈ. ਪੋਲਾਕ ਨੇ ਕਿਹਾ ਕਿ ਟੀਮ ਫਿਜੀਓ ਤੈਂਦੁਲਕਰ ਉੱਤੇ ਕਾਫੀ ਮਿਹਨਤ ਕਰ ਰਹੇ ਹਨ ਅਤੇ ਉਹ ਅੱਜ ਹੋਣ ਵਾਲੇ ਮੈਚ ਵਿੱਚ ਖੇਡਣਾ ਚਾਹੁੰਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|