ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਬਿਆਨ ਨੂੰ ਲੈ ਕੇ ਫਸ ਸਕਦੇ ਹਨ ਮਲਿਕ
ਕਰਾਚੀ(ਭਾਸ਼ਾ), 4 ਮਈ 2008   ( 09:54 IST )
ਪਾਕਿਸਤਾਨ ਦੇ ਕਪਤਾਨ ਸ਼ੋਏਬ ਮਲਿਕ ਆਪਣੇ ਉਸ ਬਿਆਨ ਕਾਰਣ ਮੁਸ਼ਕਲ ਵਿਚ ਪੈ ਸਕਦੇ ਹਨ ਕਿ ਆਈਪੀਐਲ ਵਿਚ ਖੇਡਣਾ ਉਹਨਾਂ ਲਈ ਬੰਗਲਾਦੇਸ਼ ਖਿਲਾਫ ਘਰੇਲੂ ਲੜ੍ਹੀ ਵਿਚ ਖੇਡਣ ਨਾਲੋਂ ਜਿਆਦਾ ਮਜ਼ੇਦਾਰ ਸਾਬਤ ਹੋ ਰਿਹਾ ਹੈ.

ਪਾਕਿਸਤਾਨ ਕ੍ਰਿਕਟ ਬੋਰਡ ਇਸ ਗੱਲ ਦੀ ਸਮੀਖਿਆ ਕਰ ਰਿਹਾ ਹੈ ਕਿ ਕੀ ਉਹਨਾਂ ਨੇ ਉਸਦੇ ਵਿਹਾਰ ਜ਼ਾਬਤੇ ਦੀ ਉਲੰਘਨਾਂ ਕੀਤੀ.

ਆਈਪੀਐਲ ਵਿਚ ਦਿੱਲੀ ਡੇਅਰ ਡੇਵਿਲਸ ਟੀਮ ਦੇ ਮੈਂਬਰ ਮਲਿਕ ਦੀ ਇੱਕ ਹੋਰ ਬਿਆਨ ਲਈ ਮੀਡੀਆ ਨੇ ਨਿੰਦਿਆ ਕੀਤੀ ਹੈ ਜਿਸ ਵਿਚ ਉਹਨਾਂ ਕਿਹਾ ਸੀ ਕਿ ਭਾਰਤ ਦੇ ਲੋਕ ਉਹਨਾਂ ਨੂੰ ਪਾਕਿਸਤਾਨੀਆਂ ਨਾਲੋਂ ਜਿਆਦਾ ਪਿਆਰ ਕਰਦੇ ਹਨ.

ਪੀਸੀਬੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਰਾਸ਼ਟਰੀ ਕਪਤਾਨ ਦੀ ਨਿੱਜੀ ਰਾਏ ਹੈ ਪਰ ਬੰਗਲਾਦੇਸ਼ ਲੜ੍ਹੀ ਨੂੰ ਲੈਕੇ ਉਹਨਾਂ ਦੇ ਬਿਆਨ ਦੀ ਸਮੀਖਿਆ ਕੀਤੀ ਜਾ ਰਹੀ ਹੈ.

ਉਹਨਾਂ ਕਿਹਾ ਕਿ ਜੇਕਰ ਇਸ ਨਾਲ ਵਿਹਾਰ ਜ਼ਾਬਤੇ ਦੀ ਉਲੰਘਨਾਂ ਹੋਈ ਤਾਂ ਯਕੀਨੀ ਤੌਰ ਉੱਪਰ ਮਲਿਕ ਖਿਲਾਫ ਕਾਰਵਾਈ ਕੀਤੀ ਜਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਚਿਨ ਦਾ ਖੇਡਣਾ ਸ਼ੱਕ ਦੇ ਘੇਰੇ 'ਚ
ਰੋਮਾਂਚਕ ਮੁਕਾਬਲੇ 'ਚ ਬੰਗਲੌਰ ਦੀ ਜਿੱਤ
ਦਿੱਲੀ ਦੀ ਟੀਮ ਦਬਾਅ 'ਚ ਹੋਵੇਗੀ : ਨਾਇਰ
ਆਈਪੀਐੱਲ 'ਚ ਨਹੀਂ ਖੇਡਣਗੇ ਯੁਸੂਫ
ਪੰਜਾਬ ਕਿੰਗਸ ਦੀ ਟੀਮ ਰੈਂਪ 'ਤੇ
ਨਵੇਂ ਚੌਣ ਪੈਨਲ 'ਤੇ ਗਿੱਲ ਦਾ ਨਿਸ਼ਾਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace