|
| ਨਵੇਂ ਚੌਣ ਪੈਨਲ 'ਤੇ ਗਿੱਲ ਦਾ ਨਿਸ਼ਾਨਾ |
| ਨਵੀਂ ਦਿੱਲੀ (ਭਾਸ਼ਾ), ਸ਼ਨਿਵਾਰ, 3 ਮਈ 2008 ( 11:38 IST ) | |
ਭਾਰਤੀ ਹਾਕੀ ਫਾਊਂਡੇਸ਼ਨ ਦੇ ਸਾਬਕਾ ਪ੍ਰਧਾਨ ਕੇਪੀਐੱਸ ਗਿੱਲ ਨੇ ਨਵ-ਨਿਯੁਕਤ ਚੌਣਕਰਤਾਵਾਂ ਉੱਤੇ ਨਿਸ਼ਾਨਾ ਸਾਧਦਿਆਂ ਕੱਲ੍ਹ ਦਾਅਵਾ ਕੀਤਾ ਕਿ ਉਹਨਾਂ ਨੇ ਮਲੇਸ਼ੀਆ ਵਿੱਚ ਅੱਠ ਮਈ ਤੋਂ ਸ਼ੁਰੂ ਹੋ ਰਹੇ ਅਜਲਨ ਸ਼ਾਹ ਟੂਰਨਾਮੈਂਟ ਦੇ ਲਈ ਚੁਣੀ ਗਈ ਉਹਨਾਂ ਦੀ ਟੀਮ ਵਿੱਚ ਕੇਵਲ ਵਿਖਾਵਟੀ ਬਦਲਾਅ ਕੀਤੇ ਹਨ.
ਆਈਐੱਚਐੱਲ ਦੇ ਅਧਿਕਾਰਕ ਲੈਟਰਹੈੱਡ ਦਾ ਇਸਤੇਮਾਲ ਕਰਦਿਆਂ ਗਿੱਲ ਨੇ ਨਵੇਂ ਪੈਨਲ ਦੁਆਰਾ ਕੱਲ੍ਹ ਘੋਸ਼ਿਤ 18 ਖਿਡਾਰੀਆਂ ਦੀ ਸੂਚੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸਲਮ ਸ਼ੇਰ ਖ਼ਾਨ ਦੀ ਅਗਵਾਈ ਵਾਲੀ ਕਮੇਟੀ ਨੇ ਉਹਨਾਂ ਦੇ ਦੁਆਰਾ ਸਰਕਾਰ ਨੂੰ ਭੇਜੀ ਗਈ ਸੂਚੀ ਵਿੱਚ ਕੇਵਲ ਦੋ ਬਦਲਾਅ ਕੀਤੇ ਹਨ.
ਉਹਨਾਂ ਦੇ ਅਨੁਸਾਰ ਨਵੇਂ ਪੈਨਲ ਨੇ ਗੋਲਕੀਪਰ ਮ੍ਰਿਣਾਲ ਚੌਬੇ ਦੀ ਜਗ੍ਹਾ ਸੀਨੀਅਰ ਖਿਡਾਰੀ ਗੋਲਕੀਪਰ ਬਲਜੀਤ ਸਿੰਘ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ ਜਦੋਂਕਿ ਦਾਨਿਸ਼ ਮੁਜਤਬਾ ਨੂੰ ਇੱਕ ਹੋਰ ਸੀਨੀਅਰ ਖਿਡਾਰੀ ਨਾਲ ਬਦਲਿਆ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|