ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਤੇਂਦੁਲਕਰ ਨੇ ਅਭਿਆਸ ਮੈਚ ਖੇਡਿਆ
ਮੁੰਬਈ(ਭਾਸ਼ਾ), 3 ਮਈ 2008   ( 10:30 IST )
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਲਗਭੱਗ ਇੱਕ ਮਹੀਨੇ ਤੱਕ ਕ੍ਰਿਕਟ ਤੋਂ ਦੂਰ ਰਹਿਣ ਮਗਰੋਂ ਕੱਲ੍ਹ ਮੁੰਬਈ ਕ੍ਰਿਕਟ ਸੰਘ ਦੇ ਬਾਂਦਰਾ ਕੁਰਲਾ ਮੈਦਾਨ ਵਿਚ ਮੁੰਬਈ ਇੰਡੀਅਨਸ ਦੇ ਆਪਣੇ ਸਾਥੀਆਂ ਨਾਲ ਅਭਿਆਸ ਮੈਚ ਵਿਚ ਭਾਗ ਲਿਆ.

ਟੀਮ ਦੇ ਸਲਾਹਕਾਰ ਅਤੇ ਟੀਵੀ ਕਮੈਂਟੇਟਰ ਹਰਸ਼ ਭੋਗਲੇ ਨੇ ਇਹ ਜਾਣਕਾਰੀ ਦਿੱਤੀ.ਉਹਨਾਂ ਕਿਹਾ ਕਿ ਹਾਲਾਂਕਿ ਸਚਿਨ ਨੇ ਜਿਆਦਾ ਦੌੜਾਂ ਨਹੀਂ ਬਣਾਈਆਂ ਪਰ ਉਹਨਾਂ ਨੇ ਪੂਰੇ 20 ਓਵਰਾਂ ਤੱਕ ਫੀਲਡਿੰਗ ਕੀਤੀ.ਮੈਚ ਦੌਰਾਨ ਪ੍ਰੈਸ ਅਤੇ ਮੀਡੀਆ ਨੂੰ ਦੂਰ ਰੱਖਿਆ ਗਿਆ.

ਅਜਿਹੀ ਸੰਭਾਵਨਾ ਹੈ ਕਿ ਸ਼ਾਇਦ ਐਤਵਾਰ ਨੂੰ ਤੇਂਦੁਲਕਰ ਆਪਣਾ ਪਹਿਲਾ ਆਈਪੀਐਲ ਮੈਚ ਖੇਡਣ ਜਦੋਂ ਕਿ ਭੋਗਲੇ ਨੇ ਕਿਹਾ ਕਿ ਅਜੇ ਸਚਿਨ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਅਤੇ ਜੇਕਰ ਉਹ ਫਿੱਟ ਨਹੀਂ ਹੋਣਗੇ ਤਾਂ ਉਹ ਮੈਚ ਨਹੀਂ ਖੇਡਣਗੇ.

ਉਹ ਉਡੀਕ ਕਰਨਗੇ ਅਤੇ ਵੇਖਣਗੇ ਕਿ ਕੱਲ੍ਹ ਕਿਹੋ ਜਿਹਾ ਮਹਿਸੂਸ ਕਰਦੇ ਹਨ.

ਜ਼ਿਕਰਯੋਗ ਹੈ ਕਿ ਤੇਂਦੁਲਕਰ ਆਸਟ੍ਰੇਲੀਆ ਵਿਚ ਜ਼ਖਮੀ ਹੋਏ ਸਨ ਜਿਸ ਤੋਂ ਮਗਰੋਂ ਉਹਨਾਂ ਨੇ ਚੇਨੱਈ ਵਿਚ ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ਵਿਚ ਭਾਗ ਲਿਆ ਜਿੱਥੇ ਉਹਨਾਂ ਦੇ ਜ਼ਖਮ ਦਾ ਦਰਦ ਮੁੜ ਤੋਂ ਉੱਭਰ ਆਇਆ.ਉਸਦੇ ਬਾਅਦ ਤੋਂ ਹੀ ਉਹ ਕ੍ਰਿਕਟ ਤੋਂ ਦੂਰ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ
ਵਾਰਨ-ਗਾਂਗੁਲੀ ਵਿਵਾਦ ਟੀਮ ਮੁੱਦਾ ਨਹੀਂ:ਬੁਕਾਨਨ
ਸਾਡੇ ਲਈ ਮੈਚ ਜਿੱਤਣਾ ਜਰੂਰੀ:ਦ੍ਰਵਿੜ
ਸਹਿਵਾਗ ਸਦਕਾ ਦਿੱਲੀ ਦੀ ਜਿੱਤ
ਬ੍ਰੈਂਡਸ ਹੈਚ 'ਚ ਟੀਮ ਇੰਡੀਆ ਦੀ ਚੰਗੀ ਸ਼ੁਰੂਆਤ
ਲੀ ਨੇ ਕਮਾਏ ਹਰ ਮੈਚ 80 ਹਜਾਰ ਡਾਲਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace