ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ
ਕੋਲੰਬੋ (ਭਾਸ਼ਾ), ਸ਼ਨਿਵਾਰ, 3 ਮਈ 2008   ( 10:28 IST )
ਕਪਤਾਨ ਮਿਤਾਲੀ ਰਾਜ ਦੀ ਧਮਕੇਦਾਰ ਬੱਲੇਬਾਜ਼ੀ (109) ਅਤੇ ਆਫ ਸਪਿਨਰ ਪੁਜਾਰੀ ਸੀਮਾ ਦੀਆਂ ਪੰਜ ਵਿਕਟਾਂ ਦੇ ਸਦਕੇ ਭਾਰਤ ਨੇ ਕੱਲ੍ਹ ਸ਼੍ਰੀਲੰਕਾ ਵਿੱਚ ਖੇਡੇ ਜਾ ਰਹੇ ਮਹਿਲਾ ਕ੍ਰਿਕਟ ਏਸ਼ੀਆ ਕੱਪ ਟੂਰਨਾਮੈਂਟ ਵਿੱਚ ਬੰਗਲਾਦੇਸ਼ ਨੂੰ 182 ਦੌੜਾਂ ਨਾਲ ਹਰਾਇਆ ਜਦੋਂਕਿ ਪਾਕਿਸਤਾਨ ਨੂੰ ਸ਼੍ਰੀਲੰਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ.

ਭਾਰਤ ਦੀਆਂ ਦੋ ਵਿਕਟਾਂ 48 ਦੌੜਾਂ ਉੱਤੇ ਡਿੱਗ ਜਾਣ ਦੇ ਬਾਅਦ ਮਿਤਾਲੀ ਰਾਜ ਨੇ ਪਾਰੀ ਨੂੰ ਸੰਭਾਲਦਿਆਂ ਚੰਗਾ ਸਕੋਰ ਖੜ੍ਹਾ ਕੀਤਾ. ਭਾਰਤੀ ਟੀਮ ਨੇ ਤਿੰਨ ਵਿਕਟਾਂ ਖੋਹਕੇ 250 ਦੌੜਾਂ ਬਣਾਈਆਂ.

ਇਸ ਸਕੋਰ ਨੂੰ ਖੜ੍ਹਾ ਕਰਨ ਦੇ ਵਿੱਚ ਅਹਿਮ ਭੂਮਿਕਾ ਮਿਤਾਲੀ (109) ਅਤੇ ਸਲਾਮੀ ਬੱਲੇਬਾਜ ਜਯਾ ਸ਼ਰਮਾ (72) ਦੀ ਹੈ.

ਭਾਰਤੀ ਗੇਂਦਬਾਜ਼ ਪੁਜਾਰੀ ਸੀਮਾ ਨੇ 17 ਦੌੜਾਂ ਦੇਕੇ 5 ਅਤੇ ਝੂਲਨ ਗੋਸੁਆਮੀ ਨੇ 18 ਦੌੜਾਂ ਦੇਕੇ ਚਾਰ ਵਿਕਟਾਂ ਪੁੱਟੀਆਂ. ਇਹਨਾਂ ਦੀ ਗੇਂਦਬਾਜੀ ਅੱਗੇ ਗੋਢੇ ਟੇਕਿਆਂ ਬੰਗਲਾਦੇਸ਼ ਦੀ ਟੀਮ 68 ਦੌੜਾਂ 'ਤੇ ਸਿਮਟ ਗਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਾਰਨ-ਗਾਂਗੁਲੀ ਵਿਵਾਦ ਟੀਮ ਮੁੱਦਾ ਨਹੀਂ:ਬੁਕਾਨਨ
ਸਾਡੇ ਲਈ ਮੈਚ ਜਿੱਤਣਾ ਜਰੂਰੀ:ਦ੍ਰਵਿੜ
ਸਹਿਵਾਗ ਸਦਕਾ ਦਿੱਲੀ ਦੀ ਜਿੱਤ
ਬ੍ਰੈਂਡਸ ਹੈਚ 'ਚ ਟੀਮ ਇੰਡੀਆ ਦੀ ਚੰਗੀ ਸ਼ੁਰੂਆਤ
ਲੀ ਨੇ ਕਮਾਏ ਹਰ ਮੈਚ 80 ਹਜਾਰ ਡਾਲਰ
ਗਾਂਗੁਲੀ ਨੇ ਵਾਰਨ 'ਤੇ ਕੀਤਾ ਪਲਟਵਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace