|
| ਵਾਰਨ-ਗਾਂਗੁਲੀ ਵਿਵਾਦ ਟੀਮ ਮੁੱਦਾ ਨਹੀਂ:ਬੁਕਾਨਨ |
| ਮੋਹਾਲੀ(ਭਾਸ਼ਾ), 3 ਮਈ 2008 ( 10:27 IST ) | |
ਕੋਲਕਾਤਾ ਨਾਇਟ ਰਾਇਡਰਸ ਦੇ ਕੋਚ ਜਾਨ ਬੁਕਾਨਨ ਨੇ ਸੌਰਵ ਗਾਂਗੁਲੀ ਅਤੇ ਸ਼ੇਨ ਵਾਰਨ ਵਿਚਕਾਰ ਹੋਏ ਵਿਵਾਦ ਨੂੰ ਜਿਆਦਾ ਅਹਿਮੀਅਤ ਨਾ ਦਿੰਦੇ ਹੋਏ ਕਿਹਾ ਕਿ ਦੋਵੇਂ ਕਪਤਾਨਾਂ ਦੇ ਆਈਪੀਐਲ ਦਾ ਫੈਸਲਾ ਕਬੂਲ ਕਰਨ ਮਗਰੋਂ ਇਹ ਮੁੱਦਾ ਖਤਮ ਹੋ ਚੁੱਕਾ ਹੈ.
ਬੁਕਾਨਨ ਇੱਥੇ ਪੀਸੀਏ ਸਟੇਡੀਅਮ ਵਿਚ ਮੈਚ ਤੋਂ ਪਹਿਲਾਂ ਪੱਤਰਕਾਰ ਸੰਮੇਲਨ ਵਿਚ ਬੋਲ ਰਹੇ ਸਨ.ਉਹਨਾਂ ਕਿਹਾ ਕਿ ਆਈਪੀਐਲ ਨੇ ਗਾਂਗੁਲੀ ਅਤੇ ਵਾਰਨ ਉੱਪਰ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਗਾਉਂਦੇ ਹੋਏ ਫਟਕਾਰ ਲਗਾਈ ਹੈ.
ਅਸੀਂ ਹੁਣ ਆਪਣੇ ਕ੍ਰਿਕਟ ਉੱਪਰ ਧਿਆਨ ਦੇਣਾ ਹੈ.ਕਪਤਾਨ ਵਜੋਂ ਗਾਂਗੁਲੀ ਅਤੇ ਵਾਰਨ ਦੀ ਤਾਰੀਫ ਕਰਦੇ ਹੋਏ ਇਸ ਆਸਟ੍ਰੇਲੀਆਈ ਨੇ ਕਿਹਾ ਕਿ ਅਸੀਂ ਨਵੇਂ ਖਰੜੇ 20-20 ਨੂੰ ਸਿੱਖਣ ਅਤੇ ਖੇਡਣ ਦੀ ਕੋਸ਼ਿਸ਼ ਕਰ ਰਹੇ ਹਾਂ.ਇਹ ਖੇਡ ਦਾ ਨਵਾਂ ਖਰੜਾ ਹੈ ਅਤੇ ਉਹਨਾਂ ਦਾ ਭਾਵ ਸੀ ਕਿ ਕਿੰਝ ਇਸ ਨੂੰ ਸਰਬ ਸ਼੍ਰੇਸ਼ਠ ਤਰੀਕੇ ਨਾਲ ਖੇਡਿਆ ਜਾਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|