ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਸਾਡੇ ਲਈ ਮੈਚ ਜਿੱਤਣਾ ਜਰੂਰੀ:ਦ੍ਰਵਿੜ
ਬੰਗਲੌਰ(ਭਾਸ਼ਾ), ਸ਼ਨਿਵਾਰ, 3 ਮਈ 2008   ( 10:26 IST )
ਬੰਗਲੌਰ ਰਾਇਲ ਚੈਲੇਂਜ਼ਰਸ ਦੇ ਕਪਤਾਨ ਰਾਹੁਲ ਦ੍ਰਵਿੜ ਨੇ ਕਿਹਾ ਕਿ ਉਹਨਾਂ ਦੀ ਟੀਮ ਲਈ ਅੱਜ ਡੇਕੱਨ ਚਾਰਜ਼ਰਸ ਖਿਲਾਫ ਹੋਣ ਵਾਲਾ ਮੁਕਾਬਲਾ ਜਿੱਤਣਾ ਜਰੂਰੀ ਹੈ ਤਾਂ ਜੋ ਉਹਨਾਂ ਦੀ ਟੀਮ ਆਈਪੀਐਲ ਵਿਚ ਵਾਪਸੀ ਕਰ ਸਕੇ.

ਦ੍ਰਵਿੜ ਨੇ ਕਬੂਲ ਕੀਤਾ ਕਿ ਉਹਨਾਂ ਦੀ ਟੀਮ ਨੂੰ ਇੱਕ ਇਕਾਈ ਵਾਂਗ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ.ਉਹਨਾਂ ਕਿਹਾ ਕਿ ਟੀਮ ਦੇ ਸਾਥੀਆਂ ਨੂੰ ਪ੍ਰੇਰਿਤ ਕਰਨ ਦਾ ਸੱਭ ਤੋਂ ਸਹੀ ਤਰੀਕਾ ਇਹੋ ਹੈ ਕਿ ਉਹਨਾਂ ਨੂੰ ਚੁਣੌਤੀ ਪੇਸ਼ ਕੀਤੀ ਜਾਵੇ.

ਇੱਥੇ ਐਮ.ਏ.ਚਿੰਨਾਸਵਾਮੀ ਸਟੇਡੀਅਮ ਉੱਪਰ ਦ੍ਰਵਿੜ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਬਹੁਤ ਚੰਗੀ ਸਥਿੱਤੀ ਵਿਚ ਨਹੀਂ ਹਾਂ.ਜੇਕਰ ਅਸੀਂ ਇੱਥੋਂ ਵਾਪਸੀ ਕਰਦੇ ਹਾਂ ਤਾਂ ਇਹ ਸ਼ਾਨਦਾਰ ਹੋਵੇਗਾ.

ਭਾਰਤ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਉਹਨਾਂ ਦੀ ਟੀਮ ਵਿਚ ਕਾਫੀ ਸਮਰੱਥਾ ਹੈ ਅਤੇ ਉਹਨਾਂ ਕੋਲ ਸੱਤਵੇਂ ਨੰਬਰ ਤੱਕ ਬੱਲੇਬਾਜ਼ ਹਨ.ਉਹਨਾਂ ਕਿਹਾ ਕਿ ਸਾਡੇ ਕੋਲ ਪੰਜ ਅੰਤਰ ਰਾਸ਼ਟਰੀ ਗੇਂਦਬਾਜ ਹਨ.

ਇਸ ਲਈ ਸਾਡੇ ਕੋਲ ਪ੍ਰਤਿਭਾ ਅਤੇ ਚੰਗਾ ਸੰਯੋਜਨ ਹੈ.ਸਿਰਫ ਅਸੀਂ ਟੀਮ ਦੇ ਰੂਪ ਵਿਚ ਚੰਗਾ ਪ੍ਰਦਰਸ਼ਨ ਕਰਨਾ ਹੈ.ਉਹਨਾਂ ਕਿਹਾ ਕਿ ਟੀਮ ਵਿਚ ਭਰੋਸਾ ਜਗਾਉਣ ਲਈ ਇੱਕ ਜਿੱਤ ਦੀ ਲੋੜ ਹੈ ਅਤੇ ਮੈਨੂੰ ਆਸ ਹੈ ਕਿ ਇਹ ਅੱਜ ਮਿਲ ਜਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਹਿਵਾਗ ਸਦਕਾ ਦਿੱਲੀ ਦੀ ਜਿੱਤ
ਬ੍ਰੈਂਡਸ ਹੈਚ 'ਚ ਟੀਮ ਇੰਡੀਆ ਦੀ ਚੰਗੀ ਸ਼ੁਰੂਆਤ
ਲੀ ਨੇ ਕਮਾਏ ਹਰ ਮੈਚ 80 ਹਜਾਰ ਡਾਲਰ
ਗਾਂਗੁਲੀ ਨੇ ਵਾਰਨ 'ਤੇ ਕੀਤਾ ਪਲਟਵਾਰ
ਲਗਾਤਾਰ ਵਿਕਟਾਂ ਗੁਆਉਣ ਕਾਰਣ ਹਾਰੇ:ਵੀਵੀਐਸ
ਟਵੈਂਟੀ 20 'ਚ ਟਾਸ ਜਿੱਤਣਾ ਪਿਆ ਭਾਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace