ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਬ੍ਰੈਂਡਸ ਹੈਚ 'ਚ ਟੀਮ ਇੰਡੀਆ ਦੀ ਚੰਗੀ ਸ਼ੁਰੂਆਤ
ਬ੍ਰੈਂਡਸ ਹੈਚ(ਭਾਸ਼ਾ), ਸ਼ਨਿਵਾਰ, 3 ਮਈ 2008   ( 08:41 IST )
ਏਵਨ ਟੀਮ ਇੰਡੀਆ ਦੇ ਨਾਰਾਇਣ ਕਾਰਤੀਕੇਅਨ ਨੇ ਸੈਸ਼ਨ ਦੀ ਆਖਰੀ ਰੇਸ ਵਿਚ ਅੱਜ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਅਭਿਆਸ ਸੈਸ਼ਨ ਵਿਚ ਛੇਵਾਂ ਸਥਾਨ ਹਾਸਲ ਕੀਤਾ.

ਨਾਰਾਇਣ ਨੇ ਇੱਕ ਮਿੰਟ 15.339 ਸੈਂਕੇਡ ਲੈਪ ਸਮੇਂ ਦੇ ਨਾਲ ਆਪਣਾ ਸਰਵ ਸ਼੍ਰੇਸ਼ਠ ਸਮਾਂ ਕੱਢਿਆ.

ਉਹ ਚੋਟੀ ਉੱਪਰ ਰਹੇ ਮੇਜ਼ਬਾਨ ਦੇਸ਼ ਦੇ ਰੋਬੀ ਕੇਰ ਤੋਂ ਇਸ਼ਾਰਿਆ 448 ਸੈਕਿੰਡ ਹੌਲੀ ਰਹੇ.ਇਸ ਤੋਂ ਪਹਿਲਾਂ ਭਾਰਤ ਦੇ ਸੁਰੇਸ਼ਵਰਨ ਨੇ ਵੀ ਸਵੇਰ ਦੇ ਸੈਸ਼ਨ ਵਿਚ ਬਿਨਾਂ ਕਿਸੇ ਰੁਕਾਵਟ ਦੇ ਅਭਿਆਸ ਪੂਰਾ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲੀ ਨੇ ਕਮਾਏ ਹਰ ਮੈਚ 80 ਹਜਾਰ ਡਾਲਰ
ਗਾਂਗੁਲੀ ਨੇ ਵਾਰਨ 'ਤੇ ਕੀਤਾ ਪਲਟਵਾਰ
ਲਗਾਤਾਰ ਵਿਕਟਾਂ ਗੁਆਉਣ ਕਾਰਣ ਹਾਰੇ:ਵੀਵੀਐਸ
ਟਵੈਂਟੀ 20 'ਚ ਟਾਸ ਜਿੱਤਣਾ ਪਿਆ ਭਾਰੀ
ਵਿਟੋਰੀ ਦੀ ਕਮੀ ਮਹਿਸੂਸ ਹੋਵੇਗੀ : ਸਹਿਵਾਗ
ਸ਼ੋਏਬ ਨੂੰ ਆਮਦਨੀ ਤੋਂ ਨਹੀਂ ਰੋਕਣਾ ਚਾਹੁੰਦਾ ਪੀਸੀਬੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace