|
| ਗਾਂਗੁਲੀ ਨੇ ਵਾਰਨ 'ਤੇ ਕੀਤਾ ਪਲਟਵਾਰ |
| ਜੈਪੁਰ (ਭਾਸ਼ਾ), ਸ਼ੁਕਰਵਾਰ, 2 ਮਈ 2008 ( 12:47 IST ) | |
ਕੋਲਕਾਤਾ ਨਾਈਟ ਰਾਈਡਰਸ ਦੇ ਕਪਤਾਨ ਸੌਰਵ ਗਾਂਗੁਲੀ ਨੇ ਰਾਜਸਥਾਨ ਰਾਇਲਜ਼ ਦੇ ਆਪਣੇ ਹਮਰੁਤਬਾ ਸ਼ੇਨ ਵਾਰਨ ਉੱਤੇ ਉਲਟਵਾਰ ਕਰਦਿਆਂ ਇਸ ਆਸਟ੍ਰੇਲੀਆਈ ਦੇ ਇਹਨਾਂ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਕਿ ਉਹਨਾਂ ਨੇ ਸਮੇਂ ਬਰਬਾਦ ਕਰਨ ਦੀ ਰਣਨੀਤੀ ਅਪਣਾਕੇ ਅਤੇ ਸਾਫ਼ ਸੁਥਰੇ ਕੈਚ ਦੀ ਫੀਲਡਿੰਗ ਦੀਆਂ ਗੱਲਾਂ ਨੂੰ ਸਵੀਕਾਰਨ ਤੋਂ ਇਨਕਾਰ ਕਰਕੇ ਖੇਡ ਭਾਵਨਾ ਦਾ ਉਲੰਘਣ ਕੀਤਾ ਹੈ.
ਵਾਰਨ ਦੀ ਟੀਮ ਦੇ ਹੱਥੋਂ ਆਪਣੀ ਟੀਮ ਦੀ ਹਾਰ ਦੇ ਬਾਅਦ ਗਾਂਗੁਲੀ ਨੇ ਕਿਹਾ ਵੇਖੀਏ ਕੌਣ ਬੋਲ ਰਿਹਾ ਹੈ. ਗਾਂਗੁਲੀ ਨੇ ਕਿਹਾ ਕਿ ਜੇਕਰ ਤੁਸੀਂ ਉਸਦੇ ਕੈਰੀਅਰ ਅਤੇ ਜਿਹਨਾਂ ਮਾਮਲਿਆਂ ਵਿੱਚ ਉਹ ਸ਼ਾਮਲ ਹੈ, ਉਹਨਾਂ ਨੂੰ ਵੇਖੋ ਤਾਂ ਤੁਹਾਨੂੰ ਜਵਾਬ ਮਿਲ ਜਾਵੇਗਾ.
ਵਾਰਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਸਮਾਂ ਬਰਬਾਦ ਕਰਨ ਦੇ ਲਈ ਉਹ ਗਾਂਗੁਲੀ ਦੇ ਵਿਰੁੱਧ ਸ਼ਿਕਾਇਤ ਕਰਨਗੇ. ਵਾਰਨ ਨੇ ਕਿਹਾ ਮੈਂ ਸ਼ੁਰੂਆਤ ਦੇ ਸਮੇਂ ਨਿਰਾਸ਼ ਸੀ. ਸਾਨੂੰ ਤੇਜ਼ ਧੁੱਪ ਵਿੱਚ ਪੰਜ ਮਿੰਟ ਇੰਤਜਾਰ ਕਰਨਾ ਪਿਆ ਅਤੇ ਨਾਈਟਰਾਈਡਰਜ਼ ਟੀਮ ਕਿਤੇ ਨਜ਼ਰ ਹੀ ਨਹੀਂ ਆ ਰਹੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|