|
| ਲਗਾਤਾਰ ਵਿਕਟਾਂ ਗੁਆਉਣ ਕਾਰਣ ਹਾਰੇ:ਵੀਵੀਐਸ |
| ਹੈਦਰਾਬਾਦ(ਭਾਸ਼ਾ), 2 ਮਈ 2008 ( 08:44 IST ) | |
ਕਿੰਗਸ ਇਲੈਵਨ ਪੰਜਾਬ ਹੱਥੀਂ 7 ਵਿਕਟਾਂ ਦੀ ਹਾਰ ਮਗਰੋਂ ਡੇਕੱਨ ਚਾਰਜ਼ਰਸ ਦੇ ਕਪਤਾਨ ਵੀਵੀਐਸ ਲੱਛਮਣ ਨੇ ਕਿਹਾ ਕਿ ਆਖਰੀ ਪੰਜ ਓਵਰਾਂ ਵਿਚ ਲਗਾਤਾਰ ਵਿਕਟਾਂ ਗੁਆਉਣ ਕਾਰਣ ਉਹਨਾਂ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ.
ਮੇਜ਼ਬਾਨ ਟੀਮ ਦੇ ਬੱਲੇਬਾਜਾਂ ਨੇ ਖਰਾਬ ਪ੍ਰਦਰਸ਼ਨ ਕੀਤਾ ਅਤੇ ਸਿਰਫ ਲੱਛਮਣ(48), ਰੋਹਿਤ ਸ਼ਰਮਾ (ਨਾਬਾਦ 76) ਅਤੇ ਸ਼ਾਹਿਦ ਅਫਰੀਦੀ(13) ਹੀ ਦਹਾਈ ਦੇ ਅੰਕੜੇ ਤੱਕ ਪੁੱਜ ਸਕੇ.
ਲੱਛਮਣ ਨੇ ਕਿਹਾ ਕਿ ਅਸੀਂ ਚੰਗੀ ਦੌੜ ਗਤੀ ਬਰਕਰਾਰ ਰੱਖਣ ਵਿਚ ਨਾਕਾਮ ਰਹੇ.ਉਹਨਾਂ ਕਿਹਾ ਨਿੱਜੀ ਤੌਰ ਉੱਪਰ ਦੌੜਾਂ ਬਨਾਉਣ ਮਗਰੋਂ ਮੈਂ ਖੁਸ਼ ਹਾਂ ਪਰ ਕਾਸ਼ ਮੈਂ ਇਸ ਪਾਰੀ ਨੂੰ ਅੱਗੇ ਵਧਾ ਸਕਦਾ.
ਉੱਧਰ ਵਿਰੋਧੀ ਟੀਮ ਦੇ ਕਪਤਾਨ ਯੁਵਰਾਜ ਸਿੰਘ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਕਾਫੀ ਖੁਸ਼ ਵਿਖਾਈ ਦਿੱਤੇ ਅਤੇ ਉਹਨਾਂ ਕਿਹਾ ਕਿ ਉਹਨਾਂ ਦੇ ਗੇਂਦਬਾਜਾਂ ਨੇ ਵਿਰੋਧੀ ਟੀਮ ਨੂੰ ਵੱਡਾ ਸਕੋਰ ਬਨਾਉਣ ਤੋਂ ਰੋਕ ਕੇ ਸ਼ਾਨਦਾਰ ਕੰਮ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|