|
| ਵਿਟੋਰੀ ਦੀ ਕਮੀ ਮਹਿਸੂਸ ਹੋਵੇਗੀ : ਸਹਿਵਾਗ |
| ਨਵੀਂ ਦਿੱਲੀ (ਭਾਸ਼ਾ), 1 ਮਈ 2008 ( 10:24 IST ) | |
ਦਿੱਲੀ ਡੇਅਰ ਡੈਵਲਿਸ ਦੇ ਕਪਤਾਨ ਵਰਿੰਦਰ ਸਹਿਵਾਗ ਨੇ ਬੈਂਗਲੂਰ ਰਾਇਲ ਚੈਲੇਂਜਰਸ ਦੇ ਵਿਰੁੱਧ ਜਿੱਤ ਦਾ ਸਿਹਰਾ ਗੇਂਦਬਾਜਾਂ ਨੂੰ ਦਿੰਦੇ ਹੋਏ ਸਵੀਕਾਰ ਕੀਤਾ ਕਿ ਟੀਮ ਨੂੰ ਅੱਗੇ ਡੈਨੀਅਲ ਵਿਟੋਰੀ ਦੀ ਕਮੀ ਮਹਿਸੂਸ ਹੋਵੇਗੀ ਜੋਕਿ ਨਿਊਜੀਲੈਂਡ ਦੀ ਟੀਮ ਨਾਲ ਜੁੜ੍ਹਣ ਲਈ ਇੰਗਲੈਂਡ ਰਵਾਨਾ ਹੋ ਰਹੇ ਹਨ.
ਸਹਿਵਾਗ ਨੇ ਬੈਂਗਲੂਰ ਦੇ ਵਿਰੁੱਧ ਫਿਰੋਜਸ਼ਾਹ ਕੋਟਲਾ ਵਿੱਚ ਟੀਮ ਦੀ ਦਸ ਦੌੜਾਂ ਦੀ ਜਿੱਤ ਦੇ ਬਾਅਦ ਕਿਹਾ ਕਿ ਵਿਟੋਰੀ ਬਿਹਤਰੀਨ ਗੇਂਦਬਾਜ਼ ਹੈ ਅਤੇ ਉਸ ਵਰਗੇ ਗੇਂਦਬਾਜ਼ ਦੀ ਕਮੀ ਨਿਸ਼ਚਿਤ ਤੌਰ 'ਤੇ ਕਿਸੇ ਵੀ ਟੀਮ ਨੂੰ ਮਹਿਸੂਸ ਹੋਵੇਗੀ. ਸਾਨੂੰ ਅੱਗੇ ਉਹਨਾਂ ਦੀ ਜਗ੍ਹਾ ਭਰਨ ਦੇ ਲਈ ਨਵੇਂ ਸਿਰੇ ਤੋਂ ਰਣਨੀਤੀ ਬਣਾਉਣੀ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|