ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਸ਼ੋਏਬ ਨੂੰ ਆਮਦਨੀ ਤੋਂ ਨਹੀਂ ਰੋਕਣਾ ਚਾਹੁੰਦਾ ਪੀਸੀਬੀ
ਕਰਾਚੀ(ਭਾਸ਼ਾ), 1 ਮਈ 2008   ( 09:58 IST )
ਪਾਕਿਸਤਾਨ ਕ੍ਰਿਕਟ ਬੋਰਡ(ਪੀਸੀਬੀ) ਨੇ ਸਾਫ ਕੀਤਾ ਹੈ ਕਿ ਉਸਨੇ ਤੇਜ ਗੇਂਦਬਾਜ ਸ਼ੋਏਬ ਅਖਤਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿਚ ਖੇਡਣ ਦੀ ਮੰਜੂਰੀ ਇਸ ਲਈ ਦਿੱਤੀ ਹੈ ਕਿਉਂ ਜੋ ਉਹ ਕਿਸੇ ਨੂੰ ਆਮਦਨੀ ਕਮਾਉਣ ਤੋਂ ਨਹੀਂ ਰੋਕਣਾ ਚਾਹੁੰਦਾ.

ਪੀਸੀਬੀ ਦੇ ਕਨੂੰਨੀ ਸਲਾਹਕਾਰ ਤਫਾਜ਼ੁੱਲ ਰਿਜ਼ਵੀ ਨੇ ਇਹ ਬਿਆਨ ਦਿੱਤਾ.ਉਹਨਾਂ ਕਿਹਾ ਕਿ ਸ਼ੋਏਬ ਦਾ ਪ੍ਰਤੀਬੰਧ ਸਿਰਫ ਪਾਕਿਸਤਾਨ ਤੱਕ ਹੀ ਸੀਮਤ ਹੈ ਅਤੇ ਅਸੀਂ ਕਿਸੇ ਵੀ ਖਿਡਾਰੀ ਦੀ ਆਮਦਨੀ ਦਾ ਰਾਸਤਾ ਬੰਦ ਨਹੀਂ ਕਰਨਾ ਚਾਹੁੰਦੇ.

ਰਿਜ਼ਵੀ ਨੇ ਕਿਹਾ ਕਿ ਪੀਸੀਬੀ ਨੇ ਅਦੁੱਤੀ ਸੰਜਮ ਦੀ ਮਿਸਾਲ ਪੇਸ਼ ਕੀਤੀ ਹੈ ਕਿ ਸ਼ੋਏਬ ਵੱਲੋਂ ਬੋਰਡ ਖਿਲਾਫ ਵਾਰ-ਵਾਰ ਆਰੋਪ ਲਗਾਏ ਜਾਣ ਦੇ ਬਾਵਜੂਦ ਵੀ ਉਸ ਨੇ ਸ਼ੋਏਬ ਨੂੰ ਦੇਸ਼ ਦੇ ਬਾਹਰ ਖੇਡਣ ਦੀ ਮੰਜੂਰੀ ਦਿੱਤੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੇਰੀ ਟੀਮ ਟੈਸਟ ਟੀਮ ਨਹੀਂ : ਦ੍ਰਾਵਿੜ੍ਹ
ਈਸੀਬੀ ਵੱਲੋਂ ਆਈਪੀਐਲ ਦੀ ਸ਼ਲਾਘਾ
ਸ਼ੋਏਬ ਅਖ਼ਤਰ 'ਤੇ ਰੋਕ ਬਰਕਰਾਰ
ਪੀਸੀਏ ਨੇ ਘਟਾਈਆਂ ਟਿਕਟ ਕੀਮਤਾਂ
ਲੁੱਕਦਾ ਫਿਰ ਰਿਹਾ ਹੈ ਰੋਨਾਲਡੋ
ਮੋਨਿਕਾ ਨੇ ਖੋਲਿਆ ਭਾਰਤ ਦਾ ਖਾਤਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace