ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਮੇਰੀ ਟੀਮ ਟੈਸਟ ਟੀਮ ਨਹੀਂ : ਦ੍ਰਾਵਿੜ੍ਹ
ਨਵੀਂ ਦਿੱਲੀ (ਭਾਸ਼ਾ), ਵੀਰਵਾਰ, 1 ਮਈ 2008   ( 09:16 IST )
ਬੈਂਗਲੂਰ ਰਾਇਲ ਚੈਲੇਂਜਰਸ ਦੇ ਕਪਤਾਨ ਰਾਹੁਲ ਦ੍ਰਾਵਿੜ੍ਹ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਟੀਮ ਦੇ ਲਗਾਤਾਰ ਲੱਚਰ ਪ੍ਰਦਰਸ਼ਨ ਦੇ ਬਾਵਜੂਦ ਇਸ ਗੱਲ ਨੂੰ ਨਕਾਰ ਦਿੱਤਾ ਕਿ ਉਹਨਾਂ ਦੀ ਟੀਮ ਟਵੈਂਟੀ 20 ਦੀ ਪੋਸ਼ਾਕ ਵਿੱਚ ਟੈਸਟ ਟੀਮ ਹੈ.

ਦ੍ਰਾਵਿੜ੍ਹ ਦੀ ਟੀਮ ਨੂੰ ਇੱਥੇ ਦਿੱਲੀ ਡੇਅਰ ਡੈਵਲਿਸ ਦੇ ਹੱਥੋਂ ਦਸ ਦੌੜਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜੋਕਿ ਪੰਜ ਮੈਚਾਂ ਵਿੱਚ ਉਸਦੀ ਚੌਥੀ ਹਾਰ ਹੈ ਅਤੇ ਹੁਣ ਉਹ ਡੈਂਜਰ ਜੋਨ ਵਿੱਚ ਪਹੁੰਚ ਗਈ ਹੈ.

ਸਾਬਕਾ ਭਾਰਤੀ ਕਪਤਾਨ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕਿ ਸਾਡੀ ਟੀਮ ਟੈਸਟ ਟੀਮ ਹੈ. ਇਹ ਸਹੀ ਹੈ ਕਿ ਸਾਡੇ ਕੋਲ ਇੱਕ ਅੱਧਾ ਆਲ ਰਾਊਂਡਰ ਨਹੀਂ ਹੈ ਪਰੰਤੂ ਸਾਡੀ ਟੀਮ ਵਿੱਚ ਚੰਗੇ ਸਟਰੋਕ ਪਲੇਅਰ ਵੀ ਹਨ.

ਇਸਦੇ ਇਲਾਵਾ ਟੀਮ ਵਿੱਚ ਕਈ ਨੌਜਵਾਨ ਖਿਡਾਰੀ ਹਨ, ਜਿਹਨਾਂ ਨੂੰ ਤੁਸੀਂ ਟੈਸਟ ਖਿਡਾਰੀ ਨਹੀਂ ਕਹਿ ਸਕਦੇ ਹੋ. ਉਹਨਾਂ ਨੇ ਕਿਹਾ ਕਿ ਸਾਡੀ ਟੀਮ ਸੰਤੁਲਿਤ ਹੈ.

ਸਾਡੀ ਗੇਂਦਬਾਜ਼ੀ ਕੁੱਝ ਕਮਜੋਰ ਹੈ ਪਰੰਤੂ ਅਨਿਲ ਕੁੰਬਲੇ ਦੇ ਆਉਣ ਨਾਲ ਉਸ ਵਿੱਚ ਸੁਧਾਰ ਹੋਵੇਗਾ, ਜੇਕਰ ਕੁੰਬਲੇ ਦਸ ਜਾਂ ਪੰਦਰ੍ਹਾਂ ਦੌੜਾਂ ਘੱਟ ਦਿੰਦੇ ਹਨ ਤਾਂ ਉਸ ਨਾਲ ਕਾਫੀ ਪ੍ਰਭਾਵ ਪਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਈਸੀਬੀ ਵੱਲੋਂ ਆਈਪੀਐਲ ਦੀ ਸ਼ਲਾਘਾ
ਸ਼ੋਏਬ ਅਖ਼ਤਰ 'ਤੇ ਰੋਕ ਬਰਕਰਾਰ
ਪੀਸੀਏ ਨੇ ਘਟਾਈਆਂ ਟਿਕਟ ਕੀਮਤਾਂ
ਲੁੱਕਦਾ ਫਿਰ ਰਿਹਾ ਹੈ ਰੋਨਾਲਡੋ
ਮੋਨਿਕਾ ਨੇ ਖੋਲਿਆ ਭਾਰਤ ਦਾ ਖਾਤਾ
ਭੱਜੀ ਮਾਮਲਾ,ਦ੍ਰਵਿੜ ਦਾ ਟਿੱਪਣੀ ਤੋਂ ਇਨਕਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace