ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਟੀਚਾ ਖੋਹਿਆ ਮਾਣ ਹਾਸਲ ਕਰਨਾ : ਖ਼ਾਨ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 14:46 IST )
ਭਾਰਤੀ ਹਾਕੀ ਦੀ ਹਾਲਤ ਸੁਧਾਰਣ ਦੀ ਮੁੰਹਿਮ ਵਿੱਚ ਭਾਰਤੀ ਓਲੰਪਿਕ ਸੰਘ ਦੁਆਰਾ ਗਠਿਤ ਕੰਮ ਚਲਾਊ ਸੰਮਤੀ ਦੇ ਪ੍ਰਧਾਨ ਸਾਬਕਾ ਓਲੰਪੀਅਨ ਅਸਲਮ ਸ਼ੇਰ ਖ਼ਾਨ ਨੇ ਕਿਹਾ ਹੈ ਕਿ ਉਹਨਾਂ ਦਾ ਪਹਿਲਾ ਟੀਚਾ ਚੌਣ ਪ੍ਰਕਿਰਿਆ ਨੂੰ ਪਾਰਦਰਸ਼ਿਤਾ ਅਤੇ ਪੇਸ਼ੇਵਰ ਬਣਾਉਣਾ ਹੋਵੇਗਾ.

ਖ਼ਾਨ ਨੇ ਭਾਸ਼ਾ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਕਿ ਦੇਸ਼ ਵਿੱਚ ਹਾਕੀ ਦਾ ਪ੍ਰਸ਼ਾਸਨ ਪਹਿਲੀ ਵਾਰ ਸਾਬਕਾ ਖਿਡਾਰੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ. ਨਿਸ਼ਚਿਤ ਤੌਰ 'ਤੇ ਅਸੀਂ ਇਸਦਾ ਖੋਹਿਆ ਗੌਰਵ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ.

ਇਸਦੇ ਲਈ ਸਭ ਤੋਂ ਪਹਿਲਾਂ ਚੌਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣਾ ਹੋਵੇਗਾ. ਭਾਰਤੀ ਓਲੰਪਿਕ ਸੰਘ ਦੁਆਰਾ ਹਾਕੀ ਫਾਊਂਡੇਸ਼ਨ ਨੂੰ ਭੰਗ ਕਰਨ ਮਗਰੋਂ ਬਣਾਈ ਕੰਮ ਚਲਾਊ ਕਮੇਟੀ ਵਿੱਚ ਅਸਲਮ ਸ਼ੇਰ ਖ਼ਾਨ ਦੇ ਇਲਾਵਾ ਸਾਬਕਾ ਓਲੰਪੀਅਨ ਜਫ਼ਰ ਇਕਬਾਲ, ਅਸ਼ੋਕ ਕੁਮਾਰ, ਅਜੀਤ ਪਾਲ ਸਿੰਘ ਅਤੇ ਧਨਰਾਜ ਪਿਲੈ ਵੀ ਸ਼ਾਮਲ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭੱਜੀ ਖਿਲਾਫ ਨਰਮੀ ਵਰਤੇ ਬੀਸੀਸੀਆਈ:ਫਾਰੂਕ
ਨਾਸਿਰ ਹੁਸੈਨ ਦੇ ਪਿਤਾ ਦਾ ਦਿਹਾਂਤ
ਧੋਨੀ ਸਦਕਾ ਚੇਨੱਈ ਦੀ ਜਿੱਤ
ਜਿੱਤ ਦਾ ਸੁਨਿਹਰੀ ਮੌਕਾ ਗੁਆਇਆ:ਦ੍ਰਵਿੜ
ਸ਼ੋਏਬ ਨੇ ਬਿਆਨ ਦਰਜ ਕਰਵਾਏ
ਜਦੋਂ ਬੰਦ ਹੋਏ ਭੱਜੀ ਦੇ ਘਰ ਦੇ ਬੂਹੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace