ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਭੱਜੀ ਖਿਲਾਫ ਨਰਮੀ ਵਰਤੇ ਬੀਸੀਸੀਆਈ:ਫਾਰੂਕ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 14:46 IST )
ਆਈਪੀਐਲ ਦੇ ਮੈਚ ਰੈਫਰੀ ਫਾਰੂਕ ਇੰਜੀਨੀਅਰ ਨੇ ਕਿਹਾ ਹੈ ਕਿ ਆਫ ਸਪਿੰਨਰ ਹਰਭਜਨ ਨੂੰ ਸ਼੍ਰੀਸੰਤ ਨੂੰ ਥੱਪੜ ਮਾਰਨ ਲਈ ਪਹਿਲਾਂ ਹੀ ਕਾਫੀ ਸਜਾ ਮਿਲ ਚੁੱਕੀ ਹੈ ਅਤੇ ਹੁਣ ਬੀਸੀਸੀਆਈ ਉਸ ਨਾਲ ਨਰਮੀ ਵਰਤੇ.

ਹਰਭਜਨ ਉੱਪਰ 11 ਮੈਚਾਂ ਦੀ ਰੋਕ ਲਗਾਉਣ ਅਤੇ ਭਾਰੀ ਜੁਰਮਾਨੇ ਦੀ ਸਜਾ ਸੁਨਾਉਣ ਵਾਲੇ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ ਵਿਕਟ ਕੀਪਰ ਇੰਜੀਨੀਅਰ ਨੇ ਆਸ ਜਾਹਰ ਕੀਤੀ ਕਿ ਬੀਸੀਸੀਆਈ ਇਸ ਆਫ ਸਪਿੰਨਰ ਨੂੰ ਹੋਰ ਸਖਤ ਸਜਾ ਨਹੀਂ ਦੇਵੇਗਾ.

ਹਰਭਜਨ ਨੂੰ ਇਸ ਫੈਸਲੇ ਨਾਲ ਕਰੀਬ 3 ਕਰੋੜ ਦਾ ਨੁਕਸਾਨ ਹੋਵੇਗਾ.ਫਾਰੂਕ ਨੇ ਐਨਡੀਟੀਵੀ ਨੂੰ ਦੱਸਿਆ ਕਿ ਮੈਨੂੰ ਪੂਰੀ ਆਸ ਹੈ ਕਿ ਬੀਸੀਸੀਆਈ ਇਹ ਮਹਿਸੂਸ ਕਰੇਗਾ.

ਫਾਰੂਕ ਦਾ ਕਹਿਣਾ ਹੈ ਕਿ ਵੀਡਿਉ ਵਿਚ ਹਰਭਜਨ ਖਿਲਾਫ ਇੰਨ੍ਹੇ ਸਾਫ ਸਬੂਤ ਹਨ ਕਿ ਆਈਪੀਐਲ ਬੋਰਡ ਨੇ ਉਸ ਖਿਲਾਫ ਕਾਰਵਾਈ ਕਰਨੀ ਹੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਾਸਿਰ ਹੁਸੈਨ ਦੇ ਪਿਤਾ ਦਾ ਦਿਹਾਂਤ
ਧੋਨੀ ਸਦਕਾ ਚੇਨੱਈ ਦੀ ਜਿੱਤ
ਜਿੱਤ ਦਾ ਸੁਨਿਹਰੀ ਮੌਕਾ ਗੁਆਇਆ:ਦ੍ਰਵਿੜ
ਸ਼ੋਏਬ ਨੇ ਬਿਆਨ ਦਰਜ ਕਰਵਾਏ
ਜਦੋਂ ਬੰਦ ਹੋਏ ਭੱਜੀ ਦੇ ਘਰ ਦੇ ਬੂਹੇ
ਭੱਜੀ ਨੇ ਇੱਜ਼ਤ ਗੁਆਈ, ਪੈਸਾ ਗੁਆਇਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace