ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਨਾਸਿਰ ਹੁਸੈਨ ਦੇ ਪਿਤਾ ਦਾ ਦਿਹਾਂਤ
ਲੰਦਨ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 10:04 IST )
ਇੰਗਲੈਂਡ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨਸੀਰ ਹੁਸੈਨ ਦੇ ਪਿਤਾ ਜਾਵੇਦ ਹੁਸੈਨ ਦਾ ਨਿਮੋਨੀਆ ਮਗਰੋਂ ਦਿਲ ਅਤੇ ਫੇਫੜਿਆਂ ਦੇ ਕੰਮ ਨਾ ਕਰਨ ਕਰਕੇ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ.ਉਹ 68 ਸਾਲਾਂ ਦੇ ਸਨ.

ਉਹਨਾਂ ਦੇ ਪਰਿਵਾਰ ਨੇ ਇਸ ਦੀ ਜਾਣਕਾਰੀ ਦਿੱਤੀ.ਜਾਵੇਦ ਕੋ ਜੋ ਦੇ ਨਾਂ ਨਾਲ ਮਸ਼ਹੂਰ ਸਨ ਅਤੇ 45 ਦਿਨਾਂ ਤੋਂ ਆਈਸੀਯੂ ਵਿਚ ਭਰਤੀ ਸਨ.ਉਹ ਇਲਫੋਰਡ ਸ਼ਹਿਰ ਵਿਚ ਕਈ ਕਾਉਂਟੀ ਖਿਡਾਰੀਆਂ ਦੇ ਕਾਫੀ ਮਸ਼ਹੂਰ ਕੋਚ ਸਨ.

ਜੋ ਨੇ ਮਦਰਾਸ ਰਾਜ ਲਈ ਆਂਧਰਾ ਪ੍ਰਦੇਸ਼ ਖਿਲਾਫ 1964-65 ਵਿਚ ਰਣਜੀ ਟ੍ਰਾਫੀ ਮੈਚ ਖੇਡਿਆ ਸੀ ਜਿਸ ਵਿਚ ਮਦਰਾਸ ਨੇ ਜਿੱਤ ਦਰਜ ਕੀਤੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਧੋਨੀ ਸਦਕਾ ਚੇਨੱਈ ਦੀ ਜਿੱਤ
ਜਿੱਤ ਦਾ ਸੁਨਿਹਰੀ ਮੌਕਾ ਗੁਆਇਆ:ਦ੍ਰਵਿੜ
ਸ਼ੋਏਬ ਨੇ ਬਿਆਨ ਦਰਜ ਕਰਵਾਏ
ਜਦੋਂ ਬੰਦ ਹੋਏ ਭੱਜੀ ਦੇ ਘਰ ਦੇ ਬੂਹੇ
ਭੱਜੀ ਨੇ ਇੱਜ਼ਤ ਗੁਆਈ, ਪੈਸਾ ਗੁਆਇਆ
ਸਾਰਾ ਕਸੂਰ ਭੱਜੀ ਦਾ : ਇੰਜਨੀਅਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace