|
| ਧੋਨੀ ਸਦਕਾ ਚੇਨੱਈ ਦੀ ਜਿੱਤ |
| ਬੰਗਲੌਰ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008 ( 10:04 IST ) | |
ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਮਾਇਕਲ ਹੱਸੀ ਦੀਆਂ ਤੁਫਾਨੀ ਪਾਰੀਆਂ ਅਤੇ ਚੌਥੇ ਵਿਕਟ ਲਈ 95 ਦੌੜਾਂ ਦੀ ਭਾਈਵਾਲੀ ਸਦਕਾ ਚੇਨੱਈ ਸੁਪਰ ਕਿੰਗਸ ਨੇ ਬੰਗਲੌਰ ਰਾਇਲ ਚੈਲੇਂਜ਼ਰਸ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿਚ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਉੱਪਰ 178 ਦੌੜਾਂ ਬਣਾਈਆਂ.
ਜਵਾਬ ਵਜੋਂ ਬੰਗਲੌਰ ਦੀ ਟੀਮ ਸਿਰਫ 165 ਦੌੜਾਂ ਹੀ ਬਣਾ ਸਕੀ.
ਪਹਿਲਾਂ ਬੱਲੇਬਾਜੀ ਕਰਦੇ ਹੋਏ ਧੋਨੀ ਨੇ 65 ਦੌੜਾਂ ਦੀ ਜ਼ਬਰਦਸਤ ਕਪਤਾਨੀ ਪਾਰੀ ਖੇਡੀ.ਇੱਕ ਵੇਲ੍ਹੇ ਚੇਨੱਈ ਦਾ ਸਕੋਰ 3 ਵਿਕਟਾਂ ਦੇ ਨੁਕਸਾਨ ਉੱਪਰ 83 ਦੌੜਾਂ ਸੀ ਪਰ ਧੋਨੀ ਅਤੇ ਹੱਸੀ ਨੇ ਉਸ ਨੂੰ ਸੰਕਟ ਤੋਂ ਉਬਾਰਿਆ.
ਧੋਨੀ ਨੇ 9 ਚੌਕੇ ਅਤੇ ਤਿੰਨ ਛੱਕਿਆਂ ਸਦਕਾ 65 ਦੌੜਾਂ ਜਦੋਂ ਕਿ ਹੱਸੀ ਨੇ 37 ਗੇਂਦਾਂ ਵਿਚ 47 ਦੌੜਾਂ ਬਣਾਈਆਂ.ਜਹੀਰ ਨੇ ਆਖਰੀ ਓਵਰ ਵਿਚ ਧੋਨੀ ਅਤੇ ਹੱਸੀ ਨੂੰ ਲਗਾਤਾਰ ਦੋ ਗੇਂਦਾਂ ਉੱਪਰ ਆਉਟ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|