ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਜਿੱਤ ਦਾ ਸੁਨਿਹਰੀ ਮੌਕਾ ਗੁਆਇਆ:ਦ੍ਰਵਿੜ
ਬੰਗਲੌਰ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 10:01 IST )
ਚੇਨੱਈ ਸੁਪਰ ਕਿੰਗਸ ਹੱਥੀਂ 13 ਦੌੜਾਂ ਤੋਂ ਹਾਰਨ ਮਗਰੋਂ ਬੰਗਲੌਰ ਰਾਇਲ ਚੈਲੇਂਜਰਸ ਦੇ ਕਪਤਾਨ ਰਾਹੁਲ ਦ੍ਰਵਿੜ ਨੇ ਕਬੂਲ ਕੀਤਾ ਕਿ ਇਹ ਮੈਚ ਉਹਨਾਂ ਦੀ ਟੀਮ ਅਸਾਨੀ ਨਾਲ ਜਿੱਤ ਸਕਦੀ ਸੀ ਅਤੇ ਆਪਣੀ ਗਲਤੀ ਨਾਲ ਉਸਨੇ ਇਹ ਸੁਨਿਹਰੀ ਮੌਕਾ ਗੁਆ ਦਿੱਤਾ.

ਉਹਨਾਂ ਕਿਹਾ ਕਿ ਅਸੀਂ ਟੂਰਨਾਮੈਂਟ ਵਿਚ ਅਜੇ ਕਈ ਮੁਸ਼ਕਲ ਮੁਕਾਬਲੇ ਖੇਡਣੇ ਹਨ.ਅਸੀਂ ਮੈਚ ਜਿੱਤਣ ਦੀ ਸਥਿੱਤੀ ਵਿਚ ਸਾਂ ਅਤੇ ਸਾਨੂੰ ਇਹ ਮੈਚ ਜਿੱਤਣਾ ਚਾਹੀਦਾ ਸੀ.

ਉਹਨਾਂ ਕਿਹਾ ਕਿ 18ਵੇਂ ਓਵਰ ਤੱਕ ਮੈਚ ਸਾਡੇ ਕਾਬੂ ਵਿਚ ਸੀ ਪਰ ਆਖਿਰ ਵਿਚ ਅਸੀਂ ਕਾਹਲੀ ਵਿਚ ਵਿਕਟਾਂ ਗੁਆ ਦਿੱਤੀਆਂ.ਉਹਨਾਂ ਕਿਹਾ ਕਿ ਆਸ ਹੈ ਕਿ ਗਲਤੀਆਂ ਤੋਂ ਸਬਕ ਲੈ ਕੇ ਆਉਣ ਵਾਲੇ ਮੈਚਾਂ ਵਿਚ ਅਸੀਂ ਬਿਹਤਰ ਪ੍ਰਦਰਸ਼ਨ ਕਰਾਂਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ੋਏਬ ਨੇ ਬਿਆਨ ਦਰਜ ਕਰਵਾਏ
ਜਦੋਂ ਬੰਦ ਹੋਏ ਭੱਜੀ ਦੇ ਘਰ ਦੇ ਬੂਹੇ
ਭੱਜੀ ਨੇ ਇੱਜ਼ਤ ਗੁਆਈ, ਪੈਸਾ ਗੁਆਇਆ
ਸਾਰਾ ਕਸੂਰ ਭੱਜੀ ਦਾ : ਇੰਜਨੀਅਰ
ਕੇਪੀਐੱਸ ਗਿੱਲ ਨੂੰ ਪਦ ਤੋਂ ਹਟਾਇਆ
ਭੱਜੀ 'ਤੇ 11 ਮੈਚਾਂ ਦੀ ਪਾਬੰਦੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace