ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਸਾਰਾ ਕਸੂਰ ਭੱਜੀ ਦਾ : ਇੰਜਨੀਅਰ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 09:06 IST )
ਮੈਚ ਰੈਫਰੀ ਅਤੇ ਜਾਂਚਕਰਤਾ ਫਾਰੂਖ਼ ਇੰਜਨੀਅਰ ਨੇ ਕੱਲ੍ਹ ਕਿਹਾ ਕਿ ਹਰਭਜਨ ਸਿੰਘ ਨੇ ਭਾਰਤੀ ਟੀਮ ਦੇ ਆਪਣੇ ਸਾਥੀ ਐੱਸ ਸ਼੍ਰੀਸੰਤ ਨੂੰ ਬਿਨ੍ਹਾਂ ਉਕਸਾਏ ਹੀ ਥੱਪੜ ਜੜ੍ਹ ਦਿੱਤਾ.

ਹਾਲੇ ਤੱਕ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਹਰਭਜਨ ਨੇ ਉਕਸਾਉਣ ਦੇ ਬਾਅਦ ਹੀ ਸ਼੍ਰੀਸੰਥ ਨੂੰ ਥੱਪੜ ਮਾਰਿਆ ਸੀ.

ਮੀਡੀਆ ਦੀ ਰਿਪੋਰਟਾਂ ਨੇ ਦਾਅਵਾ ਕੀਤਾ ਸੀ ਕਿ ਸ਼੍ਰੀਸੰਥ ਨੇ ਇੰਡੀਅੰਸ ਦੇ ਬੱਲੇਬਾਜ਼ ਮੁਸਾਵਿਰ ਖੋਟੇ ਨੂੰ ਮਹੱਤਵ ਨਹੀਂ ਦਿੱਤਾ, ਜਿਸ ਨਾਲ ਹਰਭਜਨ ਭੜ੍ਹਕ ਗਿਆ.

ਇਸ ਤੋਂ ਇਨਕਾਰ ਕਰਦਿਆਂ ਇੰਜਨੀਅਰ ਨੇ ਕਿਹਾ ਕਿ ਇਸ ਘਟਨਾ ਦੇ ਲਈ ਉਕਸਾਇਆ ਨਹੀਂ ਗਿਆ ਸੀ. ਉਹਨਾਂ ਨੇ ਕਿਹਾ ਕਿ ਸ਼੍ਰੀਸੰਤ ਨੂੰ ਮੈਦਾਨੀ ਹਮਲਾਵਰੀ ਰਵੱਈਏ ਉੱਤੇ ਲਗਾਮ ਕੱਸਣ ਦੇ ਲਈ ਚਿਤਾਵਨੀ ਦੇ ਦਿੱਤੀ ਗਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੇਪੀਐੱਸ ਗਿੱਲ ਨੂੰ ਪਦ ਤੋਂ ਹਟਾਇਆ
ਭੱਜੀ 'ਤੇ 11 ਮੈਚਾਂ ਦੀ ਪਾਬੰਦੀ
ਜਿੱਤ ਚੰਗੇ ਪ੍ਰਦਰਸ਼ਨ ਦਾ ਨਤੀਜਾ : ਯੁਵੀ
ਆਪਣੀ ਸਮਰੱਥਾ 'ਤੇ ਭਰੋਸਾ ਕੀਤਾ:ਗਿਲਕ੍ਰਿਸਟ
ਛੱਕਾ ਠੋਕਣ 'ਤੇ ਲੱਗੀ ਪਾਬੰਦੀ
ਆਸਟ੍ਰੇਲੀਆਈ ਮੀਡੀਆ 'ਚ ਛਾਏ ਭੱਜੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace