ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਕੇਪੀਐੱਸ ਗਿੱਲ ਨੂੰ ਪਦ ਤੋਂ ਹਟਾਇਆ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 08:37 IST )
ਭਾਰਤੀ ਓਲੰਪਿਕ ਸੰਘ ਨੇ ਭਾਰਤੀ ਹਾਕੀ ਫਾਊਂਡੇਸ਼ਨ ਦੇ ਪ੍ਰਧਾਨ ਕੁੰਵਰਪਾਲ ਸਿੰਘ ਗਿੱਲ ਨੂੰ ਉਹਨਾਂ ਦੇ ਆਹੁਦੇ ਤੋਂ ਹਟਾ ਦਿੱਤਾ. ਇਸਦੇ ਇਲਾਵਾ ਆਈਐੱਚਐੱਫ ਨੂੰ ਵੀ ਭੰਗ ਕਰ ਦਿੱਤਾ ਗਿਆ ਹੈ.

ਸੋਮਵਾਰ ਨੂੰ ਕਾਰਜਕਾਰੀ ਸੰਮਤੀ ਦੀ ਬੈਠਕ ਵਿੱਚ ਭਾਰਤੀ ਹਾਕੀ ਦੀ ਬੁਰੀ ਹਾਲਤ ਅਤੇ ਉਸਦੇ ਮੁੱਖ ਸਕੱਤਰ ਕੇ. ਜੋਯਤੀਕੁਮਾਰਨ ਦੇ ਪਿਛਲੇ ਦਿਨੀਂ ਇੱਕ ਸਟਿੰਗ ਓਪਰੇਸ਼ਨ ਵਿੱਚ ਰਿਸ਼ਵਤ ਲੈਂਦੇ ਹੋਏ ਪਕੜ੍ਹੇ ਜਾਣ ਦੇ ਬਾਅਦ ਆਈਓਏ ਨੇ ਇਹ ਕਦਮ ਚੁੱਕਿਆ ਹੈ.

ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਿਲਹਾਲ ਇੱਕ ਪੰਜ ਮੈਂਬਰੀ ਅੰਤਰੀਮ ਸੰਮਤੀ ਬਣਾਈ ਗਈ ਹੈ. ਜਿਸਦੇ ਪ੍ਰਧਾਨ ਸਾਬਕਾ ਓਲੰਪੀਅਨ ਅਸਲਮ ਸ਼ੇਰ ਖਾਨ ਹੋਣਗੇ.

ਇਸ ਵਿੱਚ ਅਸ਼ੋਕ ਕੁਮਾਰ, ਜਫ਼ਰ ਇਕਬਾਲ, ਅਜੀਤਪਾਲ ਸਿੰਘ, ਧਨਰਾਜ ਪਿੱਲੈ ਨੂੰ ਮੈਂਬਰ ਬਣਾਇਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭੱਜੀ 'ਤੇ 11 ਮੈਚਾਂ ਦੀ ਪਾਬੰਦੀ
ਜਿੱਤ ਚੰਗੇ ਪ੍ਰਦਰਸ਼ਨ ਦਾ ਨਤੀਜਾ : ਯੁਵੀ
ਆਪਣੀ ਸਮਰੱਥਾ 'ਤੇ ਭਰੋਸਾ ਕੀਤਾ:ਗਿਲਕ੍ਰਿਸਟ
ਛੱਕਾ ਠੋਕਣ 'ਤੇ ਲੱਗੀ ਪਾਬੰਦੀ
ਆਸਟ੍ਰੇਲੀਆਈ ਮੀਡੀਆ 'ਚ ਛਾਏ ਭੱਜੀ
ਭੱਜੀ ਦੀ ਹੋਵੇਗੀ ਨਿਰਪੱਖ ਸੁਣਵਾਈ:ਫਾਰੂਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace