|
| ਜਿੱਤ ਚੰਗੇ ਪ੍ਰਦਰਸ਼ਨ ਦਾ ਨਤੀਜਾ : ਯੁਵੀ |
| ਮੁਹਾਲੀ (ਭਾਸ਼ਾ), ਸੋਮਵਾਰ, 28 ਅਪ੍ਰੈਲ 2008 ( 13:58 IST ) | |
ਕਿੰਗਸ ਇਲੈਵਨ ਪੰਜਾਬ ਦੇ ਕਪਤਾਨ ਯੁਵਰਾਜ ਸਿੰਘ ਨੇ ਲਗਾਤਾਰ ਦੂਜੀ ਜਿੱਤ ਦਾ ਸਿਹਰਾ ਖੇਡ ਦੇ ਹਰ ਵਿਭਾਗ ਵਿੱਚ ਆਪਣੇ ਖਿਡਾਰੀਆਂ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਨੂੰ ਦਿੱਤਾ.
ਦਿੱਲੀ ਡੇਅਰ ਡੇਵਲਿਸ ਨੂੰ ਚਾਰ ਵਿਕਟਾਂ ਦੇ ਨਾਲ ਹਰਾਉਣ ਦੇ ਬਾਅਦ ਯੁਵਰਾਜ ਨੇ ਕਿਹਾ ਕਿ ਅਸੀਂ ਹੁਣ ਪੂਰੇ 40 ਓਵਰ ਚੰਗਾ ਖੇਡ ਰਹੇ ਹਾਂ, ਜਿਸਦਾ ਫਾਇਦਾ ਮਿਲਿਆ. ਉਹਨਾਂ ਨੇ ਆਪਣੇ ਤੇਜ਼ ਗੇਂਦਬਾਜਾਂ ਬ੍ਰੇਟ ਲੀ ਅਤੇ ਇਰਫਾਨ ਪਠਾਨ ਦੀ ਪ੍ਰਸ਼ੰਸਾ ਕੀਤੀ.
ਜਿਹਨਾਂ ਨੇ ਸ਼ੁਰੂਆਤੀ ਵਿਕਟਾਂ ਪੁੱਟੀਆਂ. ਇਹ ਪੁੱਛਣ ਉੱਤੇ ਕਿ ਲੀ ਅਤੇ ਸਾਈਮਨ ਕਾਟਿਚ ਦੇ ਬਿਨ੍ਹਾਂ ਹੁਣ ਟੀਮ ਕਿਵੇਂ ਖੇਡੇਗੀ ਤਾਂ ਯੁਵਰਾਜ ਨੇ ਕਿਹਾ ਕਿ ਪੰਜਾਬ ਟੀਮ ਦੇ ਕੋਲ ਹੋਰ ਵੀ ਚੰਗੇ ਖਿਡਾਰੀ ਹਨ.
ਲੀ ਅਤੇ ਕਾਟਿਚ ਰਾਸ਼ਟਰੀ ਟੀਮ ਦੇ ਨਾਲ ਖੇਡਣ ਆਸਟ੍ਰੇਲੀਆ ਜਾ ਰਹੇ ਹਨ. ਯੁਵਰਾਜ ਨੇ ਕਿਹਾ ਕਿ ਸਾਡੀ ਨਜ਼ਰ ਦੂਜੇ ਖਿਡਾਰੀਆਂ ਉੱਤੇ ਵੀ ਹੈ, ਜਿਹਨਾਂ ਨੂੰ ਹਾਲੇ ਮੌਕਾ ਨਹੀਂ ਮਿਲਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|