ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਛੱਕਾ ਠੋਕਣ 'ਤੇ ਲੱਗੀ ਪਾਬੰਦੀ
ਲੰਡਨ (ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 10:55 IST )
ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀ ਬੇਸ਼ੱਕ ਇੰਡੀਅਨ ਪ੍ਰੀਮੀਅਰ ਲੀਗ ਇੱਚ ਛੱਕਿਆਂ ਦੀ ਵਰਖ਼ਾ ਦਾ ਆਨੰਦ ਲੈ ਰਹੇ ਹੋਣ ਪਰੰਤੂ ਬ੍ਰਿਟੇਨ ਦੇ ਇੱਕ ਕ੍ਰਿਕਟ ਕੱਲਬ ਨੇ ਗੁਆਂਢੀਆਂ ਦੇ ਘਰਾਂ ਨੂੰ ਬਚਾਉਣ ਦੇ ਲਈ ਖਿਡਾਰੀਆਂ ਦੇ ਛੱਕੇ ਮਾਰਨ ਉੱਤੇ ਪਾਬੰਦੀ ਲਗਾ ਦਿੱਤੀ ਹੈ.

ਨਾਰਥ ਯਾਰਕਸ ਦੇ ਹੈਰੋਗੇਟ ਕ੍ਰਿਕਟ ਕੱਲਬ ਦੇ ਖਿਡਾਰੀਆਂ ਨੂੰ ਚਿਤਾਇਆ ਗਿਆ ਹੈ ਕਿ ਜੇਕਰ ਉਹ ਬਾਉਂਡਰੀ ਦੇ ਬਾਹਰ ਗੁਆਂਢੀਆਂ ਦੇ ਘਰ ਵਿੱਚ ਗੇਂਦ ਮਾਰਨਗੇ ਤਾਂ ਉਹਨਾਂ ਨੂੰ ਆਊਟ ਘੋਸ਼ਿਤ ਕੀਤਾ ਜਾਵੇਗਾ.

ਡੇਲੀ ਟੈਲੀਗ੍ਰਾਫ ਵਿੱਚ ਛੱਪੀ ਰਿਪੋਰਟ ਦੇ ਮੁਤਾਬਕ ਮੈਦਾਨ ਦੀ ਮਾਲਕ ਬੋਰੋ ਪਰਿਸ਼ਦ ਨੇ ਕਿਹਾ ਹੈ ਕਿ ਉਹਨਾਂ ਗੁਆਂਢੀਆਂ ਦੀ ਸ਼ਿਕਾਇਤ ਮਿਲੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਸਟ੍ਰੇਲੀਆਈ ਮੀਡੀਆ 'ਚ ਛਾਏ ਭੱਜੀ
ਭੱਜੀ ਦੀ ਹੋਵੇਗੀ ਨਿਰਪੱਖ ਸੁਣਵਾਈ:ਫਾਰੂਕ
ਲੱਛਮਣ ਵੱਲੋਂ ਗਿਲਕ੍ਰਿਸਟ ਦੀ ਸ਼ਲਾਘਾ
ਇੰਗਲੈਂਡ ਕ੍ਰਿਕਟ ਅਧਿਕਾਰੀਆਂ ਨੇ ਕੀਤਾ ਦੌਰਾ
ਡੈੱਕਨ ਨੇ ਦਰਜ ਕੀਤੀ ਵੱਡੀ ਜਿੱਤ
ਮੁੰਬਈ ਦੀ ਕਮਾਨ ਪੋਲਾਕ ਦੇ ਹੱਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace