ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਭੱਜੀ ਦੀ ਹੋਵੇਗੀ ਨਿਰਪੱਖ ਸੁਣਵਾਈ:ਫਾਰੂਕ
ਮੋਹਾਲੀ(ਭਾਸ਼ਾ), 28 ਅਪ੍ਰੈਲ 2008   ( 09:32 IST )
ਹਰਭਜਨ ਸਿੰਘ ਤੇ ਐਸ.ਸ਼੍ਰੀਸੰਤ ਦੇ ਥੱਪੜ ਮਾਮਲੇ ਦੀ ਸੁਣਵਾਈ ਕਰ ਰਹੇ ਫਾਰੂਕ ਇੰਜੀਨੀਅਰ ਨੇ ਅੱਜ ਕਿਹਾ ਕਿ ਮਾਮਲੇ ਦੀ ਨਿਰਪੱਖ ਸੁਣਵਾਈ ਹੋਵੇਗੀ.ਉਹਨਾਂ ਇੱਥੇ ਪੱਤਰਕਾਰਾਂ ਸਾਹਮਣੇ ਇਹ ਵਾਅਦਾ ਕੀਤਾ.

ਮੈਚ ਰੈਫਰੀ ਅੱਜ ਦਿੱਲੀ ਵਿਚ ਇਸ ਮਾਮਲੇ ਦੀ ਅਨੁਸ਼ਾਸਨਾਤਮਕ ਸੁਣਵਾਈ ਕਰਨਗੇ.ਉਹਨਾਂ ਪਹਿਲਾਂ ਕਿਹਾ ਸੀ ਕਿ ਉਹ ਮਾਮਲੇ ਨੂੰ ਰਫਾ-ਦਫਾ ਕਰਨ ਵਾਲੇ ਹਨ.ਉਹਨਾਂ ਕਿਹਾ ਕਿ ਮੈਂ ਨਕਾਰਾਤਾਮਕ ਜਾਂ ਰੱਖਿਆਤਮਕ ਰਵੱਈਵਆ ਵਰਤਣ ਵਾਲਿਆਂ ਵਿਚੋਂ ਨਹੀਂ ਹਾਂ.

ਪਰ ਮੈਂ ਅੱਜ ਦੀ ਸੁਣਵਾਈ ਬਾਰੇ ਕੁੱਝ ਵੀ ਨਹੀਂ ਕਹਾਂਗਾਂ ਕਿਉਂ ਜੋ ਸਾਰੇ ਪੱਖਾਂ ਦੀਆਂ ਦਲੀਲਾਂ ਸੁਨਣ ਤੱਕ ਅਜਿਹਾ ਕਰਨਾ ਠੀਕ ਨਹੀਂ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲੱਛਮਣ ਵੱਲੋਂ ਗਿਲਕ੍ਰਿਸਟ ਦੀ ਸ਼ਲਾਘਾ
ਇੰਗਲੈਂਡ ਕ੍ਰਿਕਟ ਅਧਿਕਾਰੀਆਂ ਨੇ ਕੀਤਾ ਦੌਰਾ
ਡੈੱਕਨ ਨੇ ਦਰਜ ਕੀਤੀ ਵੱਡੀ ਜਿੱਤ
ਮੁੰਬਈ ਦੀ ਕਮਾਨ ਪੋਲਾਕ ਦੇ ਹੱਥ
ਨਵੇਂ ਕੱਪੜਿਆਂ ਨੂੰ ਲੈਕੇ ਖੁਸ਼ ਹਨ ਚੀਅਰਲੀਡਰਸ
ਖੇਡ 'ਤੇ ਧਿਆਨ ਦੇਣਾ ਚਾਹੁੰਦਾ ਹਾਂ : ਸ਼੍ਰੀਸੰਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace