ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਲੱਛਮਣ ਵੱਲੋਂ ਗਿਲਕ੍ਰਿਸਟ ਦੀ ਸ਼ਲਾਘਾ
ਮੁੰਬਈ(ਭਾਸ਼ਾ), ਸੋਮਵਾਰ, 28 ਅਪ੍ਰੈਲ 2008   ( 09:30 IST )
ਇੰਡੀਅਨ ਪ੍ਰੀਮੀਅਰ ਲੀਗ ਵਿਚ ਪਹਿਲੀ ਜਿੱਤ ਤੋਂ ਉਤਸ਼ਾਹਿਤ ਡੇਕੱਨ ਚਾਰਜ਼ਰਸ ਦੇ ਕਪਤਾਨ ਵੀਵੀਐਸ ਲੱਛਮਣ ਨੇ ਟੂਰਨਾਮੈਂਟ ਦਾ ਸੱਭ ਤੋਂ ਤੇਜ਼ ਸੈਂਕੜ੍ਹਾ ਜਮਾਉਣ ਵਾਲੇ ਆਪਣੇ ਸਲਾਮੀ ਬੱਲੇਬਾਜ ਐਡਮ ਗਿੱਲਕ੍ਰਿਸਟ ਦੀ ਜੰਮ ਕੇ ਤਾਰੀਫ ਕੀਤੀ.

ਲੱਛਮਣ ਨੇ ਮੁੰਬਈ ਇੰਡੀਅਨਸ ਉੱਪਰ 10 ਵਿਕਟਾਂ ਨਾਲ ਜਿੱਤ ਦਰਜ਼ ਕਰਨ ਮਗਰੋਂ ਕਿਹਾ ਕਿ ਗਿਲਕ੍ਰਿਸਟ ਜੇਕਰ ਫਾਰਮ ਵਿਚ ਹੋਣ ਤਾਂ ਦੁਨੀਆਂ ਦੇ ਕਿਸੇ ਵੀ ਗੇਂਦਬਾਜ਼ੀ ਹਮਲੇ ਨੂੰ ਕਰਾਰਾ ਜ਼ਵਾਬ ਦੇ ਸਕਦੇ ਹਨ.

ਉਸ ਨੂੰ ਇੱਕ ਖਰਾਬ ਜਾਂ ਚੰਗੀ ਗੇਂਦ ਦੀ ਉਡੀਕ ਨਹੀਂ ਰਹਿੰਦੀ.ਉਸਦੀ ਫਾਰਮ ਅੱਗੇ ਵਿਰੋਧੀਆਂ ਦੀ ਰਣਨੀਤੀ ਨਾਕਾਮ ਰਹਿੰਦੀ ਹੈ.ਉਹਨਾਂ ਕਿਹਾ ਕਿ ਸਾਡੇ ਲਈ ਸਹੀ ਸਮਾਂ ਹੈ ਕਿ ਗਿਲਕ੍ਰਿਸਟ ਸਹੀ ਸਮੇਂ ਸਿਰ ਫਾਰਮ ਵਿਚ ਆਏ.ਆਸ ਹੈ ਕਿ ਸਾਡੀ ਜਿੱਤ ਦੀ ਲੜ੍ਹੀ ਹੁਣ ਰੁਕੇਗੀ ਨਹੀਂ.

ਲੱਛਮਣ ਨੇ ਆਪਣੇ ਗੇਂਦਬਾਜਾਂ ਨੂੰ ਵੀ ਜਿੱਤ ਦਾ ਸਿਹਰਾ ਦਿੰਦੇ ਹੋਏ ਕਿਹਾ ਕਿ ਸਪਾਟ ਵਿਕਟ ਉੱਪਰ ਗੇਂਦਬਾਜਾਂ ਨੇ ਸਟੀਕ ਲਾਇਨ ਅਤੇ ਲੈਂਥ ਬਰਕਰਾਰ ਰੱਖੀ.

ਮੁੰਬਈ ਇੰਡੀਅਨਸ ਨੂੰ ਘੱਟ ਸਕੋਰ ਉੱਪਰ ਰੋਕਣ ਕਾਰਣ ਮੈਂ ਉਹਨਾਂ ਨੂੰ ਵੀ ਸਿਹਰਾ ਦੇਣਾ ਚਾਹਾਂਗਾ.ਉਹਨਾਂ ਕਿਹਾ ਕਿ ਇਸ ਪਿੱਚ ਉੱਪਰ ਬਾਅਦ ਵਿਚ ਬੱਲੇਬਾਜੀ ਕਰਨ ਦਾ ਉਹਨਾਂ ਨੂੰ ਫਾਇਦਾ ਮਿਲਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇੰਗਲੈਂਡ ਕ੍ਰਿਕਟ ਅਧਿਕਾਰੀਆਂ ਨੇ ਕੀਤਾ ਦੌਰਾ
ਡੈੱਕਨ ਨੇ ਦਰਜ ਕੀਤੀ ਵੱਡੀ ਜਿੱਤ
ਮੁੰਬਈ ਦੀ ਕਮਾਨ ਪੋਲਾਕ ਦੇ ਹੱਥ
ਨਵੇਂ ਕੱਪੜਿਆਂ ਨੂੰ ਲੈਕੇ ਖੁਸ਼ ਹਨ ਚੀਅਰਲੀਡਰਸ
ਖੇਡ 'ਤੇ ਧਿਆਨ ਦੇਣਾ ਚਾਹੁੰਦਾ ਹਾਂ : ਸ਼੍ਰੀਸੰਤ
ਖਲੀ ਨਹੀਂ ਮਹਾਬਲੀ : ਕੁਸ਼ਤੀ ਸਮੁਦਾਇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace