ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਰਣਨੀਤੀ 'ਚ ਬਦਲਾਅ ਦੀ ਜਰੂਰਤ:ਲਕਸ਼ਮਣ
ਹੈਦਰਾਬਾਦ (ਭਾਸ਼ਾ), ਸ਼ੁਕਰਵਾਰ, 25 ਅਪ੍ਰੈਲ 2008   ( 14:06 IST )
ਡੈਕਨ ਚਾਰਜਜ਼ ਦੇ ਕਪਤਾਨ ਵੀਵੀਐਸ ਲਕਸ਼ਮਣ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਆਪਣੀ ਟੀਮ ਦੀ ਲਗਾਤਾਰ ਤੀਸਰੀ ਹਾਰ 'ਤੇ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਟੂਰਨਾਮੈਂਟ 'ਚ ਬਿਹਤਰ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਨਵੀਂ ਰਣਨੀਤੀ ਬਨਾਉਣ ਦੀ ਜਰੂਰਤ ਹੈ.

ਰਾਜਸਥਾਨ ਰਾਇਲਜ਼ ਦੇ ਹੱਥੋਂ ਤਿੰਨ ਵਿਕੇਟ ਨਾਲ ਮਾਤ ਦੇ ਬਾਅਦ ਲਕਸ਼ਮਣ ਨੇ ਕਿਹਾ ਕਿ ਇਹ ਨਿਸ਼ਚਤ ਤੌਰ 'ਤੇ ਨਿਰਾਸ਼ਾਜਨਕ ਹੈ.ਮੈਚ 'ਚ ਕਾਫ਼ੀ ਉਤਾਰ ਚੜਾਅ ਆਏ.ਸਾਨੂੰ ਗੇਂਦਬਾਜ਼ੀ ਰਣਨੀਤੀ 'ਚ ਬਦਲਾਅ ਦੀ ਜਰੂਰਤ 'ਤੇ ਵਿਚਾਰ ਕਰਨਾ ਹੋਵੇਗਾ.

ਲਕਸ਼ਮਣ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਵੀ ਐਂਡ੍ਰਿਯੂ ਸਾਈਮੰਡਸ ਦੀਆਂ ਸਮੱਰਥਾਵਾਂ 'ਤੇ ਪੂਰਾ ਭਰੋਸਾ ਹੈ,ਜਿਨ੍ਹਾਂ ਨੇ ਸ਼ਾਨਦਾਰ ਸੈਂਕੜਾ ਜਮਾਇਆ,ਲੇਕਿਨ ਗੇਂਦ ਤੋਂ ਅਸਫ਼ਲ ਰਹੇ.

ਉਨ੍ਹਾਂ ਨੇ ਕਿਹਾ ਕਿ ਸਾਨੂੰ ਹੁਣ ਵੀ ਉਨ੍ਹਾਂ 'ਤੇ ਭਰੋਸਾ ਹੈ,ਕਿਉਂਕਿ ਉਸ ਦੀ ਵਜ੍ਹਾ ਨਾਲ ਅਸੀਂ 200 ਸਕੋਰ ਦਾ ਅੰਕੜਾ ਪਾਰ ਕਰ ਪਾਏ.ਅੰਤਮ ਦੋ ਓਵਰ ਅਹਿਮ ਸਨ.ਸ਼ੇਨ ਵਾਰਨ ਨੇ ਸਾਰਾ ਅੰਤਰ ਪੈਦਾ ਕੀਤਾ.

ਸਾਈਮੰਡਸ ਨੇ ਮੈਚ ਦਾ ਅੰਤਮ ਓਵਰ ਸੁੱਟਿਆ,ਜਿਸ ਵਿੱਚ ਵਾਰਨ ਨੇ ਇੱਕ ਚੌਕਾ ਅਤੇ ਦੋ ਛੱਕੇ ਲਗਾ ਕੇ ਆਪਣੀ ਟੀਮ ਨੂੰ ਜਿਤਾ ਦਿੱਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
20-20 ਤੋਂ ਨੁਕਸਾਨ ਨਹੀ:ਹਨੀਫ
ਆਈਪੀਐਲ ਫ੍ਰੈਂਚਾਇਜ਼ੀ ਕਮਾਉਣਗੇ ਮੁਨਾਫਾ:ਮੋਦੀ
ਨਹੀਂ ਦੇਵਾਂਗਾ ਅਸਤੀਫਾ:ਗਿੱਲ
ਸਾਇਮੰਡਸ ਵੀ ਨਹੀਂ ਬਚਾ ਸਕੇ ਡੇਕੱਨ ਚਾਰਜ਼ਰਸ ਨੂੰ
ਅਗਲੇ ਮੈਚ 'ਚ ਨਹੀਂ ਹੋਣਗੇ ਚੀਅਰ ਲੀਡਰਸ
ਸਚਿਨ ਨੇ ਮਨਾਇਆ ਜਨਮਦਿਨ
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ. ਕੰਪਨੀ ਨੇ ਉਤਪਾਦਨ ਲਾਗਤ ਵਿੱਚ ਵਾਧੇ ਦੇ ਚੱਲਦੇ ਇਹ ਫੈਸਲਾ ਕੀਤਾ ਹੈ. ਕੰਪਨੀ ਨੇ ਕਿਹਾ ਹੈ ਕਿ ਹੋਂਡਾ ਸਿਟੀ ਅਤੇ ਸਿਵਿਕ ਮਾਡਲਾਂ ਦੀ ਕੀਮਤ
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace