ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
20-20 ਤੋਂ ਨੁਕਸਾਨ ਨਹੀ:ਹਨੀਫ
ਕਰਾਚੀ(ਭਾਸ਼ਾ), ਸ਼ੁਕਰਵਾਰ, 25 ਅਪ੍ਰੈਲ 2008   ( 12:30 IST )
ਕੁੱਝ ਖਿਡਾਰੀਆਂ ਦੀ ਭਵਿੱਖਬਾਣੀ ਦੇ ਬਾਵਜੂਦ ਸਾਬਕਾ ਪਾਕਿਸਤਾਨੀ ਕਪਤਾਨ ਹਨੀਫ ਮੁਹੰਮਦ ਨੂੰ ਨਹੀਂ ਜਾਪਦਾ ਕਿ ਇੰਡੀਅਨ ਪ੍ਰੀਮੀਅਰ ਲੀਗ ਤੋਂ ਕਿਸੇ ਵੀ ਕਿਸਮ ਦੇ ਕ੍ਰਿਕਟ ਦੇ ਰਸਮੀ ਟੈਸਟ ਅਤੇ ਇੱਕ ਦਿਨਾ ਖਰੜੇ ਨੂੰ ਨੁਕਸਾਨ ਪੁੱਜੇਗਾ.ਉਹਨਾਂ ਕਿਹਾ ਕਿ ਇਸ ਨਾਲ ਕ੍ਰਿਕਟ ਦੀ ਪ੍ਰਸਿੱਧੀ ਵਿਚ ਵਾਧਾ ਹੋਵੇਗਾ.

ਉਹਨਾਂ ਭਾਸ਼ਾ ਨੂੰ ਦੱਸਿਆ ਕਿ ਜਦੋਂ ਇੱਕ ਦਿਨਾ ਕ੍ਰਿਕਟ ਆਇਆ ਸੀ ਤਾਂ ਮੈਨੂੰ ਯਾਦ ਹੈ ਕਿ ਇਸ ਲਈ ਵੀ ਖਿਡਾਰੀਆਂ ਨੇ ਥੋੜੀ ਝਿਝਕ ਵਿਖਾਈ ਸੀ.

ਹਾਲਾਂਕਿ ਇੱਕ ਦਿਨਾ ਮੈਚਾਂ ਨੇ ਟੈਸਟ ਕ੍ਰਿਕਟ ਦੀ ਪ੍ਰਸਿੱਧੀ ਨੂੰ ਕੁੱਝ ਹੱਦ ਤੱਕ ਘਟਾ ਦਿੱਤਾ ਸੀ ਪਰ ਇਹ ਅਜੇ ਵੀ ਖੇਡ ਦਾ ਮੁੱਖ ਖਰੜਾ ਹੈ ਅਤੇ ਇਹ ਖਿਡਾਰੀਆਂ ਲਈ ਇੱਕ ਸਖਤ ਚੁਣੌਤੀ ਹੈ.

ਜ਼ਿਕਰਯੋਗ ਹੈ ਕਿ ਹਨੀਫ ਨੂੰ ਵੈਸਟ ਇੰਡੀਜ਼ ਖਿਲਾਫ 1956-57 ਵਿਚ 337 ਦੌੜਾਂ ਦੀ ਇਤਿਹਾਸਕ ਮੈਰਾਥਨ ਪਾਰੀ ਖੇਡਣ ਮਗਰੋਂ ਲਿਟਿਲ ਮਾਸਟਰ ਕਿਹਾ ਜਾਣ ਲੱਗਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਈਪੀਐਲ ਫ੍ਰੈਂਚਾਇਜ਼ੀ ਕਮਾਉਣਗੇ ਮੁਨਾਫਾ:ਮੋਦੀ
ਨਹੀਂ ਦੇਵਾਂਗਾ ਅਸਤੀਫਾ:ਗਿੱਲ
ਸਾਇਮੰਡਸ ਵੀ ਨਹੀਂ ਬਚਾ ਸਕੇ ਡੇਕੱਨ ਚਾਰਜ਼ਰਸ ਨੂੰ
ਅਗਲੇ ਮੈਚ 'ਚ ਨਹੀਂ ਹੋਣਗੇ ਚੀਅਰ ਲੀਡਰਸ
ਸਚਿਨ ਨੇ ਮਨਾਇਆ ਜਨਮਦਿਨ
ਨਿਊਜ਼ੀਲੈਂਡ ਦੀ ਟੀਮ ਪਾਕਿ ਦੌਰੇ 'ਤੇ ਆਵੇਗੀ
ਗ੍ਰਹਿ-ਨਖੱਤਰ
ਸਪਤਾਹਕ ਰਾਸ਼ੀਫਲ - ਕੰਮਕਾਜ਼ ਦੀਆਂ ਸੰਭਾਵਨਾਵਾਂ ਵੱਧਣਗੀਆਂ.ਵਾਸਤਵਿਕਤਾ ਦਾ ਅਭਿਆਸ ਹੋਵੇਗਾ.ਲਗਾਤਾਰ ਯਤਨਸ਼ੀਲ ਰਹਿਣ ਨਾਲ ਵੀ ਸਫ਼ਲਤਾ ਮਿਲੇਗੀ.ਮਾਨਤਾ,ਵਿਸ਼ਵਾਸ .....
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
AP
 
ਹੋਂਡਾ ਵੀ ਵਧਾਵੇਗੀ ਕਾਰਾਂ ਦੀ ਕੀਮਤ
ਮਾਰੂਤੀ ਦੇ ਬਾਅਦ ਹੋਂਡਾ ਸਿਏਲ ਕਾਰਸ ਇੰਡੀਆ ਨੇ ਵੀ ਆਪਣੀ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ. ਕੰਪਨੀ ਨੇ ਉਤਪਾਦਨ ਲਾਗਤ ਵਿੱਚ ਵਾਧੇ ਦੇ ਚੱਲਦੇ ਇਹ ਫੈਸਲਾ ਕੀਤਾ ਹੈ. ਕੰਪਨੀ ਨੇ ਕਿਹਾ ਹੈ ਕਿ ਹੋਂਡਾ ਸਿਟੀ ਅਤੇ ਸਿਵਿਕ ਮਾਡਲਾਂ ਦੀ ਕੀਮਤ
ਵਿੱਕਰੀ 'ਚ ਨੰਬਰ ਵਨ ਬਣੀ ਟੋਅਟਾ
ਇੰਡੀਅਨ ਬੈਂਕ ਦਾ ਸ਼ੁੱਧ ਮੁਨਾਫ਼ਾ 1008 ਕਰੋੜ ਰੁੱਪਏ
ਮਨੋਰੰਜਨ
ਨਵੀਂ ਫਿਲਮ - ਸੈਫ ਅਤੇ ਕਰੀਨਾ ਦੀ ਚਰਚਿਤ ਜੋੜੀ, ਖਿਡਾਰੀ ਕੁਮਾਰ ਅਕਸ਼ੈ, ਸਦਾਬਹਾਰ ਅਨਿਲ ਕਪੂਰ ਅਤੇ ਯਸ਼ਰਾਜ ਫਿਲਮਜ਼ ਦਾ ਬੈਨਰ 'ਟਸ਼ਨ' ਫਿਲਮ ਦੇ ਪ੍ਰਤੀ ਦਰਸ਼ਕਾਂ ਵਿੱਚ ਉਤਸੁਕਤਾ ਜਗਾਉਣ ਦੇ ਲਈ ਕਾਫੀ ਹਨ. 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਹ ਫਿਲਮ
ਅੱਗੇ ਪੜ੍ਹੋ|ਹੋਰ ਵੀ...
Marketplace