|
| ਨਹੀਂ ਦੇਵਾਂਗਾ ਅਸਤੀਫਾ:ਗਿੱਲ |
| ਨਵੀਂ ਦਿੱਲੀ(ਭਾਸ਼ਾ), 25 ਅਪ੍ਰੈਲ 2008 ( 11:26 IST ) | |
ਭਾਰਤੀ ਹਾਕੀ ਮਹਾਸੰਘ ਦੇ ਪ੍ਰਧਾਨ ਕੇਪੀਐਸ ਗਿੱਲ ਨੇ ਖੇਡ ਮੰਤਰੀ ਐਮਐਸ ਗਿੱਲ ਦੀ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ.
ਆਈਐਚਐਫ ਮੁਖੀ ਨੇ ਕਿਹਾ ਕਿ ਉਹ ਖੇਡ ਮੰਤਰੀ ਦੀ ਸਲਾਹ ਨਹੀਂ ਮੰਨਣਗੇ ਅਤੇ ਆਪਣੇ ਅਹੁਦੇ ਉੱਪਰ ਬਰਕਰਾਰ ਰਹਿਣਗੇ.ਉਹਨਾਂ ਇੱਕ ਟੀਵੀ ਚੈਨਲ ਨੂੰ ਇਹ ਬਿਆਨ ਦਿੱਤਾ.
ਇਸ ਤੋਂ ਪਹਿਲਾਂ ਆਈਐਚਐਫ ਮਹਾਂਸਕੱਤਰ ਜੋਤੀਕੁਮਾਰਨ ਦੇ ਇੱਕ ਟੀਵੀ ਚੈਨਲ ਦੇ ਸਟਿੰਗ ਓਪ੍ਰੇਸ਼ਾਨ ਵਿਚ ਰਿਸ਼ਵਤ ਲੈਂਦੇ ਹੋਏ ਫੜੇ ਜਾਣ ਮਗਰੋਂ ਖੇਡ ਮੰਤਰੀ ਨੇ ਕਿਹਾ ਸੀ ਕਿ ਆਈਐਚਐਫ ਮੁਖੀ ਨੂੰ ਆਪਣਾ ਅਹੁਦਾ ਤਿਆਗ ਦੇਣ.
ਉਹਨਾਂ ਕਿਹਾ ਸੀ ਕਿ ਮੇਰਾ ਮੰਨਣਾ ਹੈ ਕਿ ਸਥਿੱਤੀ ਨੂੰ ਵੇਖਦੇ ਹੋਏ ਆਈਐਚਐਫ ਮੁਖੀ ਨੂੰ ਵੀ ਆਪਣੇ ਅਹੁਦੇ ਦੀ ਸਮੀਖਿਆ ਕਰਨੀ ਚਾਹੀਦੀ ਹੈ.ਹੁਣ ਸਮਾਂ ਆ ਗਿਆ ਹੈ ਕਿ ਜਦੋਂ ਕਿਸੇ ਹੋਰ ਭਾਰਤੀ ਨੂੰ ਹਾਕੀ ਅੱਗੇ ਵਧਾਉਣ ਦਾ ਮੌਕਾ ਦਿੱਤਾ ਜਾਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|