|
| ਲੀਗ ਟੀਮਾਂ ਨੂੰ ਸਹਿਵਾਗ ਨੇ ਚਿਤਾਇਆ |
| ਹੈਦਰਾਬਾਦ (ਭਾਸ਼ਾ), ਬੁੱਧਵਾਰ, 23 ਅਪ੍ਰੈਲ 2008 ( 16:39 IST ) | |
ਦਿੱਲੀ ਡੇਅਰ ਡੈਵਲਿਸ ਦੇ ਕਪਤਾਨ ਵਰਿੰਦਰ ਸਹਿਵਾਗ ਨੇ ਕੱਲ੍ਹ ਹੈਦਰਾਬਾਦ ਦੀ ਡੈਕਨ ਚਾਰਜਸ ਦੇ ਵਿਰੁੱਧ 94 ਦੌੜਾਂ ਦੀ ਤੂਫ਼ਾਨੀ ਪਾਰੀ ਖੇਡਣ ਦੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਹੋਰਨਾਂ ਟੀਮ ਨੂੰ ਵੀ ਚਿਤਾਇਆ ਕਿ ਜਦੋਂ ਉਹ ਆਪਣੀ ਲੈਅ ਵਿੱਚ ਹੁੰਦੇ ਹਨ ਤਾਂ ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਰੋਕ ਨਹੀਂ ਸਕਦੀ.
ਮੈਨ ਆਫ ਦਾ ਮੈਚ ਬਣੇ ਸਹਿਵਾਗ ਨੇ ਦਿੱਲੀ ਦੀ ਨੌ ਵਿਕਟਾਂ ਦੀ ਆਸਾਨ ਜਿੱਤ ਦੇ ਬਾਅਦ ਕਿਹਾ ਕਿ ਮੈਨੂੰ ਪਹਿਲਾਂ ਵੀ ਮੇਰੇ ਪ੍ਰਦਰਸ਼ਨ ਬਾਰੇ ਪੁੱਛਿਆ ਗਿਆ ਸੀ ਅਤੇ ਮੈਂ ਸਾਫ ਕਰ ਦਿੱਤਾ ਸੀ ਕਿ ਜਦੋਂ ਮੇਰਾ ਦਿਨ ਹੁੰਦਾ ਹੈ ਤਾਂ ਫਿਰ ਮੈਨੂੰ ਕੋਈ ਨਹੀਂ ਰੋਕ ਸਕਦਾ ਹੈ.
ਸਹਿਵਾਗ ਨੇ ਆਪਣੀ ਇਸ ਪਾਰੀ ਦੇ ਬਾਰੇ ਵਿੱਚ ਕਿਹਾ ਕਿ ਪਿੱਚ ਬੱਲੇਬਾਜਾਂ ਦੇ ਅਨੁਕੂਲ ਸੀ ਅਤੇ ਰੋਹਿਤ ਸ਼ਰਮਾ (66) ਦੀ ਪਾਰੀ ਤੋਂ ਉਹ ਪ੍ਰੇਰਿਤ ਹੋਏ.
ਹੈਰਦਾਬਾਦ ਦੀ ਟੀਮ ਨੇ ਅੱਠ ਵਿਕਟਾਂ ਉੱਤੇ 142 ਦੌੜਾਂ ਬਣਾਈਆਂ ਪਰੰਤੂ ਸਹਿਵਾਗ ਨੇ ਕੇਵਲ 41 ਗੇਂਦਾਂ ਉੱਤੇ ਦਸ ਚੌਕੇ ਅਤੇ ਛੇ ਛੱਕਿਆਂ ਦੀ ਮਦਦ ਨਾਲ 94 ਦੌੜਾਂ ਬਣਾਕੇ ਆਪਣੀ ਟੀਮ ਨੂੰ 13ਵੇਂ ਓਵਰ ਵਿੱਚ ਜਿੱਤ ਦਰਜ ਕਰਵਾਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|