ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਈਡਨ ਦੀ ਪਿਚ ਖਰਾਬ ਸੀ:ਗਾਂਗੁਲੀ
ਕਲਕੱਤਾ (ਭਾਸ਼ਾ), ਬੁੱਧਵਾਰ, 23 ਅਪ੍ਰੈਲ 2008   ( 16:39 IST )
ਕਲਕੱਤਾ ਨਾਈਟ ਰਾਈਡਰਜ਼ ਦੇ ਕਪਤਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਹੋਏ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲੇ ਲਈ ਤਿਆਰ ਈਡਨ ਗਾਰਡਨਜ਼ ਦੀ ਪਿੱਚ ਨੂੰ ਖਰਾਬ ਕਰਾਰ ਦਿੱਤਾ,ਲੇਕਿਨ ਨਾਲ ਹੀ ਕਿਹਾ ਕਿ ਮੈਦਾਨਾਂ 'ਤੇ ਪਹਿਲਾਂ ਵੀ ਖਰਾਬ ਪਿੱਚਾਂ ਦੇਖਣ ਨੂੰ ਮਿਲੀਆਂ ਹਨ.

ਟੀਮ ਦੇ ਅਭਿਆਸ ਸਤਰ ਬਾਅਦ ਈਡਨ ਗਾਰਡਨਜ਼ ਤੋਂ ਨਿਕਲਦੇ ਹੋਏ ਗਾਂਗੁਲੀ ਨੇ ਕਿਹਾ ਕਿ ਪਿਚ 20 ਅਪ੍ਰੈਲ ਦੇ ਮੈਚ ਦੀ ਬੇਕਾਰ ਸੀ.ਸਾਬਕਾ ਭਾਰਤੀ ਕਪਤਾਨ ਹਾਲਾਂਕਿ ਪਿਚ ਦੀ ਅਲੋਚਨਾ ਕਰਨ ਵਾਲਿਆਂ ਖਿਲਾਫ਼ ਵੀ ਖੁਲ੍ਹ ਕੇ ਬੋਲੇ.ਐਤਵਾਰ ਨੂੰ ਕਲਕੱਤਾ ਨਾਈਟ ਰਾਈਡਰਜ਼ ਦਾ ਮੁਕਾਬਲਾ ਹੈਦਰਾਬਾਦ ਡੈਕਨ ਚਾਰਜਰਜ਼ ਨਾਲ ਸੀ,ਜਿਸ ਵਿੱਚ ਮੇਜ਼ਬਾਨ ਟੀਮ ਨੇ ਜਿੱਤ ਦਰਜ਼ ਕੀਤੀ.ਉਨ੍ਹਾਂ ਨੇ ਕਿਹਾ ਕਿ ਕੋਈ ਵੀ ਗਲਤੀ ਮਿਲਣ 'ਤੇ ਤੁਰੰਤ ਬਿਆਨ ਦੇਣਾ ਸਾਡੀ ਆਦਤ ਬਣ ਗਿਆ ਹੈ.ਬਾਹਰ ਬੈਠਕੇ ਕਿਸੇ ਦੀ ਵੀ ਅਲੋਚਨਾ ਕਰਨਾ ਅਸਾਨ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗਿੱਲ 'ਤੇ ਅਸਤੀਫੇ ਲਈ ਵੱਧਦਾ ਦਬਾਅ
ਕਹਿਣਾ ਮੁਸ਼ਕਿਲ, ਕੌਣ ਹੋਵੇਗੀ ਵਿਜੇਤਾ ਟੀਮ : ਧੋਨੀ
ਭਵਿੱਖ ਦੇ ਸਿਤਾਰੇ ਜਡੇਜਾ ਅਤੇ ਸਲੁੰਕੇ : ਵਾਰਨ
ਸੰਨਿਆਸ ਦਾ ਅਫਸੋਸ ਨਹੀ ਜਿਦਾਨ ਨੂੰ
ਇੱਕਦਿਨਾ ਮੈਚ ਦੇ ਨਿਯਮ ਬਦਲਣ:ਅਕਰਮ
ਲਛਮਣ ਨੂੰ ਵਧੀਆ ਪ੍ਰਦਰਸ਼ਨ ਦੀ ਆਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...