ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਗਿੱਲ 'ਤੇ ਅਸਤੀਫੇ ਲਈ ਵੱਧਦਾ ਦਬਾਅ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 23 ਅਪ੍ਰੈਲ 2008   ( 07:57 IST )
ਪਿਛਲੇ ਡੇਢ ਦਹਾਕੇ ਤੋਂ ਭਾਰਤੀ ਹਾਕੀ ਫਾਊਂਡੇਸ਼ਨ ਦੇ ਸਰਪ੍ਰਸਤ ਕੇਪੀਐੱਸ ਗਿੱਲ ਉੱਤੇ ਅਸਤੀਫਾ ਦੇਣ ਦੇ ਲਈ ਦਬਾਅ ਵੱਧਦਾ ਜਾ ਰਿਹਾ ਹੈ.

ਆਈਐੱਚਐੱਫ ਮੁੱਖ ਸਕੱਤਰ ਦੇ ਜੋਤੀ ਕੁਮਾਰਨ ਦੇ ਰਿਸ਼ਵਤ ਕਾਂਡ ਵਿੱਚ ਫੱਸਣ ਦੇ ਬਾਅਦ ਤੋਂ ਗਿੱਲ ਦੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਜੋਰ ਪਕੜ੍ਹ ਰਹੀ ਹੈ.

ਸਰਕਾਰ ਨੇ ਕੱਲ੍ਹ ਖੁੱਲ੍ਹੇ ਤੌਰ ਤੇ ਸੁਝਾਅ ਦਿੱਤਾ ਕਿ ਹਾਕੀ ਫਾਊਂਡੇਸ਼ਨ ਵਿੱਚ ਲੋਕਾਂ ਦੀ ਆਸਥਾ ਬਹਾਲ ਕਰਨ ਦੇ ਲਈ ਗਿੱਲ ਨੂੰ ਪਦ ਛੱਡ ਦੇਣਾ ਚਾਹੀਦਾ ਹੈ.

ਖੇਡ ਮੰਤਰੀ ਐੱਮਐੱਸ ਗਿੱਲ ਨੇ ਕਿਹਾ ਕਿ ਭਾਰਤੀ ਹਾਕੀ ਜਿਹੜੇ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ ਅਤੇ ਦੇਸ਼ ਦੀ ਜੋ ਜ਼ਰੂਰਤ ਹੈ. ਉਸਦੇ ਆਧਾਰ ਉੱਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮੌਜੂਦਾ ਜਿੰਮੇਦਾਰੀ ਤੋਂ ਮੁਕਤ ਹੋ ਜਾਣ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਹਿਣਾ ਮੁਸ਼ਕਿਲ ਕੌਣ ਹੋਵੇਗੀ ਵਿਜੇਤਾ ਟੀਮ : ਧੋਨੀ
ਭਵਿੱਖ ਦੇ ਸਿਤਾਰੇ ਜਡੇਜਾ ਅਤੇ ਸਲੁੰਕੇ : ਵਾਰਨ
ਸੰਨਿਆਸ ਦਾ ਅਫਸੋਸ ਨਹੀ ਜਿਦਾਨ ਨੂੰ
ਇੱਕਦਿਨਾ ਮੈਚ ਦੇ ਨਿਯਮ ਬਦਲਣ:ਅਕਰਮ
ਲਛਮਣ ਨੂੰ ਵਧੀਆ ਪ੍ਰਦਰਸ਼ਨ ਦੀ ਆਸ
ਜੋਤੀਕੁਮਾਰਨ ਦਾ ਅਸਤੀਫਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...