ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਕਹਿਣਾ ਮੁਸ਼ਕਿਲ, ਕੌਣ ਹੋਵੇਗੀ ਵਿਜੇਤਾ ਟੀਮ : ਧੋਨੀ
ਚੈਨਈ (ਭਾਸ਼ਾ), 23 ਅਪ੍ਰੈਲ 2008   ( 07:39 IST )
ਚੈਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਕਹਿਣਾ ਹੈ ਕਿ ਲੀਗ ਮੈਚਾਂ ਵਿੱਚ ਨਿਰੰਤਰ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਹੀ ਪਹਿਲੇ ਇੰਡੀਅਨ ਪ੍ਰੀਮੀਅਰ ਲੀਗ ਟਵੈਂਟੀ 20 ਕ੍ਰਿਕਟ ਟੂਰਨਾਮੈਂਟ ਦੀ ਜੇਤੂ ਹੋਵੇਗੀ.

ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਧੋਨੀ ਨੇ ਕਿਹਾ ਕਿ ਹਾਲੇ ਟੀਮਾਂ ਨੇ ਇੱਕ ਜਾਂ ਦੋ ਮੈਚ ਹੀ ਖੇਡੇ ਹਨ ਅਤੇ ਇਸ ਆਧਾਰ ਉੱਤੇ ਆਕਲਨ ਨਹੀਂ ਕੀਤਾ ਜਾ ਸਕਦਾ.

ਹਾਲੇ ਕਈ ਮੈਚ ਬਾਕੀ ਹਨ. ਇਸ ਵਿੱਚ ਉਤਾਰ ਚੜ੍ਹਾਅ ਆਉਣਗੇ. ਪੂਰੇ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਹੀ ਜਿੱਤੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗਿੱਲ 'ਤੇ ਅਸਤੀਫੇ ਲਈ ਵੱਧਦਾ ਦਬਾਅ
ਭਵਿੱਖ ਦੇ ਸਿਤਾਰੇ ਜਡੇਜਾ ਅਤੇ ਸਲੁੰਕੇ : ਵਾਰਨ
ਸੰਨਿਆਸ ਦਾ ਅਫਸੋਸ ਨਹੀ ਜਿਦਾਨ ਨੂੰ
ਇੱਕਦਿਨਾ ਮੈਚ ਦੇ ਨਿਯਮ ਬਦਲਣ:ਅਕਰਮ
ਲਛਮਣ ਨੂੰ ਵਧੀਆ ਪ੍ਰਦਰਸ਼ਨ ਦੀ ਆਸ
ਜੋਤੀਕੁਮਾਰਨ ਦਾ ਅਸਤੀਫਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...