ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਸੰਨਿਆਸ ਦਾ ਅਫਸੋਸ ਨਹੀ ਜਿਦਾਨ ਨੂੰ
ਜੇਨੇਵਾ(ਭਾਸ਼ਾ), ਮੰਗਲਵਾਰ, 22 ਅਪ੍ਰੈਲ 2008   ( 14:07 IST )
ਫ੍ਰਾਂਸ ਦੇ ਸਾਬਕਾ ਦਿੱਗਜ਼ ਫੁੱਟਬਾਲਰ ਜ਼ਿਨੇਦਿਨ ਜ਼ਿਦਾਨ ਨੂੰ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਕੋਈ ਅਫਸੋਸ ਨਹੀਂ ਹੈ ਅਤੇ ਉਹ ਚੈਰਿਟੀ ਮੈਚਾਂ ਦਾ ਪੂਰਾ ਆਨੰਦ ਉਠਾ ਰਹੇ ਹਨ.

ਇੱਥੇ ਸਟੇਡੀਅਮ ਡੀ ਜ਼ੇਨੇਵਾ ਇਚ ਹੋਏ ਚੈਰਿਟੀ ਮੈਚ ਵਿਚ ਫ੍ਰਾਂਸ ਦਾ ਇਹ 35 ਸਾਲਾ ਸਾਬਕਾ ਅੰਤਰ ਰਾਸ਼ਟਰੀ ਖਿਡਾਰੀ ਖਿੱਚ ਦਾ ਕੇਂਦਰ ਰਿਹਾ.ਇਸ ਸਟੇਡੀਅਮ ਉੱਪਰ ਸੱਤ ਤੋਂ 29 ਜੂਨ ਵਿਚਕਾਰ ਯੂਰਪੀ ਚੈਂਪੀਅਨ ਸ਼ਿਪ ਦੇ ਤਿੰਨ ਮੈਚ ਖੇਡੇ ਜਾਣਗੇ.

ਜ਼ਿਕਰਯੋਗ ਹੈ ਕਿ ਜ਼ਿਦਾਨ ਦੀ ਅਗੁਵਾਈ ਵਿਚ ਫ੍ਰਾਂਸ ਨੇ 1998 ਦਾ ਵਿਸ਼ਵ ਕੱਪ ਅਤੇ 2000 ਵਿਚ ਯੂਰਪੀ ਚੈਂਪੀਅਨਸ਼ਿਪ ਵਿਚ ਜਿੱਤ ਹਾਸਲ ਕੀਤੀ ਸੀ ਪਰ 2006 ਵਿਚ ਜਰਮਨੀ ਵਿਚ ਵਿਸ਼ਵ ਕੱਪ ਫਾਇਨਲ ਵਿਚ ਇਟਲੀ ਦੇ ਡਿਫੈਂਡਰ ਮਾਰਕੋ ਮੇਟਾਰਾਜੀ ਨੂੰ ਸਿਰ ਮਾਰਨ ਕਾਰਣ ਉਹਨਾਂ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ ਗਿਆ ਸੀ ਜਿਸ ਤੋਂ ਮਗਰੋਂ ਫ੍ਰਾਂਸ ਉਸ ਮੈਚ ਵਿਚ ਹਾਰ ਗਿਆ ਸੀ.

ਇਸ ਤੋਂ ਮਗਰੋਂ ਜ਼ਿਦਾਨ ਨੇ ਸੰਨਿਆਸ ਲੈ ਲਿਆ ਸੀ.ਉਹ ਸੰਯੁਕਤ ਰਾਸ਼ਟਰ ਦੇ ਸਦਭਾਵਨਾ ਰਾਜਦੂਤ ਵੀ ਰਹਿ ਚੁੱਕੇ ਹਨ ਅਤੇ ਕਦੀ-ਕਦੀ ਚੈਰਿਟੀ ਮੈਚਾਂ ਵਿਚ ਵੀ ਖੇਡਦੇ ਰਹਿੰਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇੱਕਦਿਨਾ ਮੈਚ ਦੇ ਨਿਯਮ ਬਦਲਣ:ਅਕਰਮ
ਲਛਮਣ ਨੂੰ ਵਧੀਆ ਪ੍ਰਦਰਸ਼ਨ ਦੀ ਆਸ
ਜੋਤੀਕੁਮਾਰਨ ਦਾ ਅਸਤੀਫਾ
ਭੱਜੀ ਨਾਲ ਮੁਕਾਬਲੇ ਨੂੰ ਲੈਕੇ ਉਤਸੁਕ ਹੈਡਨ
ਕੋਲਕਾਤਾ, ਚੈਨਈ ਮਜ਼ਬੂਤ ਟੀਮਾਂ : ਸਿੱਧੂ
...ਤਾਂ ਹੀ ਹੋਵੇਗੀ ਗੰਦਗੀ ਸਾਫ:ਪਰਗਟ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...