ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਖੇਡ
ਇੱਕਦਿਨਾ ਮੈਚ ਦੇ ਨਿਯਮ ਬਦਲਣ:ਅਕਰਮ
ਕਰਾਚੀ(ਭਾਸ਼ਾ), ਮੰਗਲਵਾਰ, 22 ਅਪ੍ਰੈਲ 2008   ( 14:05 IST )
20-20 ਦੀ ਵੱਧਦੀ ਪ੍ਰਸਿੱਧੀ ਨੂੰ ਵੇਖਦੇ ਹੋਏ ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਦਾ ਮੰਨਣਾ ਹੈ ਕਿ ਇੱਕ ਦਿਨਾ ਕ੍ਰਿਕਟ ਦੀ ਹੋਂਦ ਨੂੰ ਬਚਾਉਣ ਲਈ ਨਿਯਮਾਂ ਵਿਚ ਬਦਲਾਅ ਕਰਨਾ ਪਵੇਗਾ.

ਅਕਰਮ ਦਾ ਕਹਿਣਾ ਹੈ ਕਿ 50 ਓਵਰਾਂ ਦੇ ਮੈਚਾਂ ਦੌਰਾਨ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਬੋਰੀਅਤ ਹੋਣ ਲੱਗਦੀ ਹੈ.ਇਸ ਲਈ ਇੱਕ ਦਿਨਾ ਕ੍ਰਿਕਟ ਨੂੰ ਹੋਰ ਰੋਮਾਂਚਕ ਅਤੇ ਵੇਖਣ ਯੋਗ ਬਨਾਉਣ ਲਈ ਨਿਯਮਾਂ ਵਿਚ ਬਦਲਾਅ ਕਰਨਾ ਜਰੂਰੀ ਹੋ ਗਿਆ ਹੈ.

ਅਕਰਮ ਨੇ ਦੱਸਿਆ ਕਿ 20-20 ਇਸਲਈ ਪ੍ਰਸਿੱਧੀ ਹਾਸਲ ਕਰ ਰਿਹਾ ਹੈ ਕਿਉਂ ਜੋ ਇਸ ਵਿਚ ਜਿਆਦਾ ਰੋਮਾਂਚ ਹੈ ਅਤੇ ਇਸ ਦਾ ਟੀਚਾ ਨੌਜਵਾਨ ਪੀੜ੍ਹੀ ਵੱਲ ਹੈ ਜੋ ਤਿੰਨ ਜਾਂ ਚਾਰ ਘੰਟੇ ਵਿਚ ਉੱਚ ਪੱਧਰ ਦੀ ਕ੍ਰਿਕਟ ਵੇਖਣਾ ਚਾਹੁੰਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲਛਮਣ ਨੂੰ ਵਧੀਆ ਪ੍ਰਦਰਸ਼ਨ ਦੀ ਆਸ
ਜੋਤੀਕੁਮਾਰਨ ਦਾ ਅਸਤੀਫਾ
ਭੱਜੀ ਨਾਲ ਮੁਕਾਬਲੇ ਨੂੰ ਲੈਕੇ ਉਤਸੁਕ ਹੈਡਨ
ਕੋਲਕਾਤਾ, ਚੈਨਈ ਮਜ਼ਬੂਤ ਟੀਮਾਂ : ਸਿੱਧੂ
...ਤਾਂ ਹੀ ਹੋਵੇਗੀ ਗੰਦਗੀ ਸਾਫ:ਪਰਗਟ
ਜਿੱਤ ਤੋਂ ਖੁਸ਼ ਹਨ ਵਾਰਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...